08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨੈਸ਼ਨਲ ਚੈਂਪੀਅਨਸ਼ਿਪ 'ਚ ਜ਼ਿਲ੍ਹਾ ਗੁਰਦਾਸਪੁਰ ਖਿਡਾਰਨਾਂ ਦੀ ਝੰਡੀ <br/>

Ad Position 21
No active advertisement
ਜ਼ਿਲ੍ਹਾ ਗੁਰਦਾਸਪੁਰ ਜੇਤੂ ਖਿਡਾਰਨਾਂ ਮੰਚ 'ਤੇ ਦਿਖਾਈ ਦਿੰਦੀਆਂ ਹੋਈਆਂ | ਅਜੀਤ ਤਸਵੀਰ <br/> 04-01-2026
ਧਾਰੀਵਾਲ, 3 ਜਨਵਰੀ (ਸਵਰਨ ਸਿੰਘ)-ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕਰਵਾਈ ਗਈ ਨੈਸ਼ਨਲ ਚੈਂਪੀਅਨਸ਼ਿਪ 2025 ਵਿਚ ਸੂਬਾ ਪੰਜਾਬ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਧਾਰੀਵਾਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ, ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੀਆਂ 4 ਖਿਡਾਰਨਾਂ ਅਤੇ ਇਕ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੋਚ ਬਲਜਿੰਦਰ ਸਿੰਘ ਧਾਰੀਵਾਲ ਅਤੇ ਟੀਮ ਕੋਚ ਅਜੈ ਕੁਮਾਰ ਨੇ ਦੱਸਿਆ ਕਿ ਵਰਸ਼ਾ ਨੇ ਕਰਾਟੇ ਵਿਚ 40 ਕਿਲੋ ਵਰਗ ਵਿਚ ਪਹਿਲਾ, ਕਰਿਸ਼ਮਾ ਨੇ 45 ਭਾਰ ਵਰਗ ਵਿਚ ਪਹਿਲਾ, ਵੰਦਿਤਾ ਨੇ 45+ ਭਾਰ ਵਰਗ ਵਿਚ ਪਹਿਲਾ, ਭੂਮਿਕਾ ਭਗਤ ਨੇ 50+ ਭਾਰ ਵਰਗ ਵਿਚ ਪਹਿਲਾ, ਨਵਦੀਪ ਸਿੰਘ 100 ਮੀਟਰ ਦੌੜਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਜੀਕਲ ਦੇ ਖੇਤਰ 'ਚ ਮਰਹੂਮ ਡਾ. ਨਾਗਰਾ ਦਾ ਬੇਮਿਸਾਲ ਯੋਗਦਾਨ-ਸਰੀਨ, ਗਿੱਦਾ, ਬੱਗਾ ਅਗਲੀ ਖ਼ਬਰ ਪਿੰਡ ਮੋਹਲੋਵਾਲੀ ਵਿਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ <br/>
Ad Position 24