ਫ਼ਤਹਿਗੜ੍ਹ ਚੂੜੀਆਂ, 28 ਜਨਵਰੀ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਵਲੋਂ ਵੱਖ-ਵੱਖ ਥਾਵਾਂ ਉੱਪਰ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਤੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਮੰਨਾ ਧਵਨ, ਸੰਨੀ ਧਵਨ, ਗੋਪੀ ਵਰਮਾ, ਸ਼ਿਬੂ ਵਰਮਾ, ਮਨਜੀਤ ਸਿੰਘ, ਗੁਰਪ੍ਰੀਤ ਗੋਪੀ, ਅਰਸ਼ਦੀਪ ਬਾਜ਼, ਜਗਜੀਤ ਸਿੰਘ, ਗੁਰਮੀਤ ਸਿੰਘ, ਅਵਤਾਰ, ਹਰਸ਼ਿਤ, ਕਰਨ, ਅਰਜੁਨ, ਦੀਪ ਪਟਵਾਰੀ, ਦੀਪੂ, ਅਭੀ, ਲਵਪ੍ਰੀਤ ਹਰਮਨ, ਹਰੀਸ਼ ਬਾਵਾ, ਉਦੇ, ਡਾ. ਨੀਰਜ਼ ਬਾਵਾ, ਲੱਕੀ, ਮੰਗਾਂ, ਅੰਸ਼ੂ, ਗੋਰਾ, ਹੀਰਾ ਰਵੀ, ਤਨੂੰ, ਮੌਂਟੀ, ਅਮਨ, ਸ਼ੈਲੀ, ਚਾਂਦ, ਅਮਿਤ, ਸਾਜਨ ਪੰਡਿਤ, ਦਲਜੀਤ ਕੁਮਾਰ, ਮਾਨਵ, ਵੰਸ਼, ਤਾਨਿਸ਼, ਤੇਜਪਾਲ, ਸੋਨੂੰ ਬਾਬਾ, ਵਿਜੇ ਕੁਮਾਰ, ਨਿਖਿਲ, ਹੀਰਾ ਮਹਿਰਾ, ਮੋਹਿਤ, ਵਿਸ਼ਾਲ, ਨਿਤਿਨ ਬੱਧਵਾਰ, ਕਰਨ ਬੱਧਵਾਰ, ਅਜੇ ਬੱਧਵਾਰ, ਸੋਰਵ ਬੱਧਵਾਰ, ਚਾਂਦ ਬੱਧਵਾਰ, ਅੰਸ਼ ਧੁੰਨਾ ਆਦਿ ਹਾਜ਼ਰ ਸਨ |