14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 01-02-2026
ਨਰੋਟ ਮਹਿਰਾ, 31 ਜਨਵਰੀ (ਰਾਜ ਕੁਮਾਰੀ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਕਟਾਰੂਚੱਕ ਤੋਂ ਕੱਢੀ ਗਈ | ਇਸ ਮੌਕੇ ਪ੍ਰਧਾਨ ਕੋਠੇ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ 'ਚ ਹਿੱਸਾ ਲੈ ਕੇ ਸੰਗਤਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ | ਇਸ ਮੌਕੇ ਸੰਗਤਾਂ ਲਈ ਥਾਂ ਥਾਂ ਚਾਹ, ਪਕੌੜੇ ਤੇ ਹੋਰ ਲੰਗਰ ਲਗਾਏ ਗਏ | ਪਿੰਡ ਕਟਾਰੂਚੱਕ, ਝਾਖੋ ਲਾਹੜੀ, ਕੋਟਲੀ, ਸਰਨਾ ਸਟੇਸ਼ਨ, ਸਰਨਾ ਆਦਿ 'ਤੇ ਸੰਗਤਾਂ ਨੇ ਲੰਗਰਾਂ ਦੀ ਸੇਵਾ ਨਿਭਾਈ | ਇਸ ਮੌਕੇ ਭੁਪਿੰਦਰ ਸਿੰਘ, ਵਿਜੇ ਕਟਾਰੂਚੱਕ, ਸਿਲੰਦਰ ਸਿੰਘ ਭੁਰੀ, ਸਿਕੰਦਰ, ਅਭਿਜੀਤ ਸਿੰਘ, ਪਰਸ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਂਤ ਬਿਹਾਰ ਕਾਲੋਨੀ ਵਿਖੇ ਚੱਲ ਰਹੀ ਨਾਜਾਇਜ਼ ਉਸਾਰੀ ਨੂੰ ਰੋਕਣ ਦੂਜੀ ਵਾਰ ਫਿਰ ਪਹੁੰਚੀ ਨਿਗਮ ਦੀ ਟੀਮ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਮ. ਐਚ. ਪੰਜਾਬ ਦੀ ਪਠਾਨਕੋਟ ਟੀਮ ਨੇ ਖ਼ੂਨਦਾਨ ਕੈਂਪ ਲਗਾਇਆ
Ad Position 24