26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਬੱਡੀ ਖਿਡਾਰੀ ਨਿਸ਼ਾਨ ਸਿੰਘ ਔਜਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 24-02-2026
ਕਲਾਨੌਰ, 23 ਫਰਵਰੀ (ਪੁਰੇਵਾਲ)-ਨੇੜਲੇ ਪਿੰਡ ਔਜਲਾ ਦੇ ਐਡਵੋਕੇਟ ਪਰਿਵਾਰ ਦੇ ਐਡਵੋਕੇਟ ਸਰਵਨ ਸਿੰਘ ਔਜਲਾ ਦੇ ਪਿਤਾ, ਐਡਵੋਕੇਟ ਆਦੇਸ਼ਪ੍ਰਤਾਪ ਸਿੰਘ ਦੇ ਦਾਦਾ ਤੇ ਬਿਜਲੀ ਬੋਰਡ ਦੇ ਸੰਘਰਸ਼ੀ ਆਗੂ ਅਰਜਨਜੀਤ ਸਿੰਘ ਔਜਲਾ ਦੇ ਭਰਾ ਨਿਸ਼ਾਨ ਸਿੰਘ ਦੇ ਦਿਹਾਂਤ ਉਪਰੰਤ ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ ਕੀਤਾ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਬਖਸ਼ੀਸ ਸਿੰਘ ਮਲਕਵਾਲ ਦੇ ਜਥੇ ਵਲੋਂ ਕੀਰਤਨ ਕਰਕੇ ਹਾਜ਼ਰੀ ਭਰੀ ਗਈ | ਇਸ ਮੌਕੇ ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾ. ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ, ਟਕਸਾਲੀ ਆਗੂ ਜਥੇ. ਹਰਬੰਸ ਸਿੰਘ ਸਿੱਧਵਾਂ, ਡਾ. ਬਲਦੇਵ ਸਿੰਘ ਬੋਪਾਰਾਏ ਉੱਪ ਕੁਲਪਤੀ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਹਰਜੀਤ ਸਿੰਘ ਡੀ.ਐੱਸ.ਪੀ., ਨੱਥਾ ਸਿੰਘ ਮੀਆਂਕੋਟ, ਗੁਲਜਾਰ ਸਿੰਘ, ਰਣਧੀਰ ਸਿੰਘ ਵਡਾਲਾ ਬਾਂਗਰ, ਨਿਸ਼ਾਨ ਸਿੰਘ ਖੈਹਿਰਾ, ਐਡਵੋਕੇਟ ਪਲਵਿੰਦਰ ਸਿੰਘ ਸ਼ਕਰੀ, ਐਡ. ਰਕੇਸ਼ ਕੁਮਾਰ, ਐਡ. ਨਰੇਸ਼ ਸਿੰਘ ਠਾਕੁਰ, ਐਡ. ਬਲਤੇਜ ਸਿੰਘ ਸਰੋਆ, ਸਿਮਰਪਾਲ ਸਿੰਘ ਬੋਪਾਰਾਏ, ਰਮਿੰਦਰ ਸਿੰਘ ਬਾਠ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ, ਸੁਖਵਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਭੰਗਵਾਂ, ਸਰਬਜੀਤ ਸਿੰਘ ਕਾਹਲੋਂ ਅੰਤਰਰਾਸ਼ਟਰੀ ਖਿਡਾਰੀ, ਰਣਜੀਤ ਸਿੰਘ ਸੀ.ਬੀ.ਆਈ., ਹਰਮਨਜੀਤ ਸਿੰਘ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ, ਅਨੋਖ ਸਿੰਘ ਔਜਲਾ, ਤਜਿੰਦਰ ਸਿੰਘ, ਰਜਿੰਦਰ ਸਿੰਘ ਔਜਲਾ, ਗੁਰਜੀਤ ਸਿੰਘ ਜਰਮਨ, ਗੁਰਦੀਪ ਸਿੰਘ ਜਰਮਨ, ਜਸਬੀਰ ਸਿੰਘ ਜਫਰਵਾਲ, ਜਰਨੈਲ ਸਿੰਘ ਸੇਵਾਮੁਕਤ ਐੱਸ.ਪੀ., ਕੁਲਵੰਤ ਸਿੰਘ ਸੰਘੇੜਾ ਐੱਸ.ਆਈ., ਪਰਮਜੀਤ ਕੌਰ ਇੰਸ., ਸੁਲੱਖਣ ਸਿੰਘ, ਐਡਵੋਕੇਟ ਸ਼ਰਨਜੀਤ ਸਿੰਘ ਬੇਦੀ, ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਸਤਨਾਮ ਸਿੰਘ ਭੰਗਵਾਂ, ਨਿਰਮਲ ਸਿੰਘ ਭੰਗਵਾਂ, ਪ੍ਰੋ. ਸਤਵੰਤ ਸਿੰਘ ਗਿੱਲ, ਪ੍ਰਗਟ ਸਿੰਘ ਰੰਧਾਵਾ, ਰਜਿੰਦਰ ਸਿੰਘ ਰੰਧਾਵਾ, ਮਨਤੇਸ਼ਵਰ ਸਿੰਘ ਪੰਨਵਾਂ, ਜਗਦੀਸ਼ ਸਿੰਘ ਪੰਨਵਾਂ, ਨੰਬਰਦਾਰ ਪ੍ਰਸ਼ੋਤਮ ਸਿੰਘ ਪੰਨਵਾਂ, ਰੁਪਿੰਦਰਪਾਲ ਸਿੰਘ ਪੰਨਵਾਂ, ਅੰਮਿ੍ਤਪਾਲ ਸਿੰਘ ਪੰਨਵਾਂ, ਮੱਖਣ ਸਿੰਘ ਸ਼ਾਹਪੁਰ, ਮੱਖਣ ਸਿੰਘ ਨਿੱਕੋਸਰਾਂ, ਦਵਿੰਦਰ ਸਿੰਘ ਸਿੱਧਵਾਂ, ਸਤਨਾਮ ਸਿੰਘ ਬੁੱਢਾਥੇਹ, ਅਰਸ਼ਦੀਪ ਸਿੰਘ ਸੰਘੇੜਾ ਐਡਵੋਕੇਟ, ਮੁਖਵਿੰਦਰ ਸਿੰਘ ਲੇਹਲ, ਚੈਂਚਲ ਸਿੰਘ ਲੇਹਲ, ਗੁਰਮੇਲ ਸਿੰਘ, ਪ੍ਰੋ. ਬਿਕਰਮਜੀਤ ਸਿੰਘ ਲੇਹਲ, ਰਵੇਲ ਸਿੰਘ ਪਿੰਡੀਆਂ, ਪ੍ਰਭਸ਼ਰਨ ਸਿੰਘ ਸਿੱਧੂ ਰੋਸੇ, ਪਲਵਿੰਦਰ ਸਿੰਘ ਮੱਲ੍ਹੀ ਭੰਡਾਲ, ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ, ਗੁਰਦੀਪ ਸਿੰਘ ਜੇ.ਈ., ਅਜੀਤ ਸਿੰਘ ਸਬ ਇੰਸਪੈਕਟਰ, ਮਹਿੰਦਰ ਸਿੰਘ ਸਾਬਕਾ ਸਰਪੰਚ ਅਲੀਵਾਲ, ਰਿੱਕੀ ਅਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਮੁਹਤਬਰਾਂ ਵਲੋਂ ਔਜਲਾ ਦੇ ਐਡਵੋਕੇਟ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਅਧਿਆਪਕ ਯੂਨੀਅਨ ਆਗੂ ਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਨੂੰ ਸਦਮਾ- ਪਿਤਾ ਦਾ ਦਿਹਾਂਤ
Ad Position 24