11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪਠਾਨਕੋਟ ਤੇ ਆਲੇ-ਦੁਆਲੇ ਦੇ 500 ਮੀਟਰ ਦੇ ਖੇਤਰ ਨੂੰ ਨੋ ਡਰੋਨ ਜ਼ੋਨ ਏਰੀਆ ਐਲਾਨਿਆ

Ad Position 21
No active advertisement
ਅਜੀਤ ਡੈਸਕ 25-02-2026
ਪਠਾਨਕੋਟ, 24 ਫਰਵਰੀ (ਵਿਨੋਦ/ਸੰਧੂ)-ਸੰਜੀਵ ਸ਼ਰਮਾ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਆਰ.ਐੱਸ.ਐੱਸ. ਚੀਫ਼ ਮੋਹਨ ਭਾਗਵਤ 24.02.2026 ਤੋਂ 26.02.2026 ਤੱਕ ਜ਼ਿਲ੍ਹਾ ਪਠਾਨਕੋਟ ਵਿਖੇ ਆਉਣਗੇ ਇਸ ਵਿਜ਼ਟ ਦੌਰਾਨ ਉਹ ਸੰਸਕਿ੍ਤੀ ਮੰਦਿਰ (ਆਰ.ਐੱਸ.ਐੱਸ. ਆਫ਼ਿਸ) ਪਠਾਨਕੋਟ ਵਿਖੇ ਠਹਿਰਨਗੇ | ਇਸ ਲਈ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੰਸਕਿ੍ਤੀ ਮੰਦਿਰ (ਆਰ.ਐੱਸ.ਐੱਸ. ਆਫ਼ਿਸ) ਤੇ ਉਸ ਦੇ ਆਲੇ-ਦੁਆਲੇ ਦੇ ਏਰੀਆ ਨੂੰ ਨੋ ਡਰੋਨ ਜ਼ੋਨ ਏਰੀਆ ਐਲਾਨ ਕੀਤਾ ਜਾਂਦਾ ਹੈ | ਉਨ੍ਹਾਂ ਪਾਬੰਦੀ ਦਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਮਿਤੀ 24.02.2026 ਤੋਂ 26.02.2026 ਤੱਕ ਸੰਸਕਿ੍ਤੀ ਮੰਦਿਰ (ਆਰ.ਐੱਸ.ਐੱਸ. ਆਫ਼ਿਸ) ਪਠਾਨਕੋਟ ਤੇ ਉਸ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਏਰੀਆ ਨੂੰ ਨੋ ਡਰੋਨ ਜ਼ੋਨ ਐਲਾਨ ਕਰਦਾ ਹਾਂ ਤੇ ਡਰੋਨ ਕੈਮਰਾ ਚਲਾਉਣ/ਉਡਾਉਣ 'ਤੇ ਪਾਬੰਦੀ ਲਗਾਉਂਦਾ ਹਾਂ |

Ad Position 22
No active advertisement
ਪਿਛਲੀ ਖ਼ਬਰ 21 ਦੀ ਰੈਲੀ ਨੂੰ ਲੈ ਕੇ ਲੰਗਾਹ ਨੇ ਕੀਤੀ ਅਕਾਲੀ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਬਟਾਲਾ ਦੇ ਵਕੀਲਾਂ ਵਲੋਂ ਅੱਜ ਤੀਸਰੇ ਦਿਨ ਵੀ ਰੱਖਿਆ ਕੰਮਕਾਜ ਬੰਦ, ਕੀਤਾ ਰੋਸ ਪ੍ਰਦਰਸ਼ਨ <br/>
Ad Position 24