16ਵੀਂ ਮਹਾਨ ਧਾਰਮਿਕ ਪੈਦਲ ਯਾਤਰਾ ਸ੍ਰੀ ਬਾਰਠ ਸਾਹਿਬ ਤੋਂ 2 ਨੰੂ ਹੋਵੇਗੀ ਸ਼ੁਰੂ-ਡਾ. ਭੋਆ
ਜਾਣਕਾਰੀ ਦਿੰਦੇ ਹੋਏ ਡਾ. ਬਲਦੇਵ ਸਿੰਘ ਭੋਆ |
<br/>
25-02-2026
ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਸੰਗ ਸਬੰਧੀ ਇਤਿਹਾਸ ਵੀ ਜਾਰੀ ਕੀਤਾ ਜਾਵੇਗਾ |