16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

20 ਲੀਟਰ ਲਾਹਣ ਸਮੇਤ ਦੋਸ਼ੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 26-02-2026
ਤਿੱਬੜ, 25 ਫਰਵਰੀ (ਸੋਹਨ ਮਲਿਕ)-ਪਿੰਡ ਬੱਬੇਹਾਲੀ ਵਿਖੇ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਤੇ ਏ.ਐੱਸ.ਆਈ ਜੋਧ ਸਿੰਘ ਵਲੋਂ ਪੁਲਿਸ ਟੀਮ ਸਮੇਤ ਦੌਰਾਨੇ ਗਸ਼ਤ ਮਿਲੀ ਇਤਲਾਹ 'ਤੇ ਪਿੰਡ ਬੱਬੇਹਾਲੀ ਨੇੜੇ ਪੁਲ 'ਤੇ ਗੰਨੇ ਦੇ ਖੇਤ 'ਚ ਛਾਪੇਮਾਰੀ ਦੌਰਾਨ ਪਵਨ ਮਸੀਹ ਉਰਫ਼ ਥੂਰਾ ਪੁੱਤਰ ਬਚਨ ਮਸੀਹ ਵਾਸੀ ਬੱਬੇਹਾਲੀ ਨੂੰ ਮੌਕੇ 'ਤੇ ਕਾਬੂ ਕਰਕੇ 20 ਲੀਟਰ ਲਾਹਣ ਬਰਾਮਦ ਕੀਤੀ ਗਈ | ਜਿਸ 'ਤੇ ਦੋਸ਼ੀ ਵਿਰੁੱਧ ਤਿੱਬੜ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ ਦੀਆਂ ਵਿਦਿਆਰਥਣਾਂ ਨੇ ਖੰਨਾ ਪੇਪਰ ਮਿੱਲ ਦਾ ਦੌਰਾ ਕੀਤਾ
Ad Position 24