17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮਾਧੋਪੁਰ ਮਾਰਕੀਟ ਕਮੇਟੀ ਵਲੋਂ ਸ਼ਿਵਰਾਤਰੀ ਦੇ ਸੰਬੰਧ 'ਚ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 26-02-2026
ਮਾਧੋਪੁਰ, 25 ਫਰਵਰੀ (ਮਹਿਰਾ)-ਸ਼ਿਵਰਾਤਰੀ ਦੇ ਸਬੰਧ 'ਚ ਮਾਧੋਪੁਰ ਅੱਡਾ ਮਾਰਕੀਟ ਕਮੇਟੀ ਵਲੋਂ ਮਾਧੋਪੁਰ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ 'ਚ ਖੇਤਰ ਦੇ ਲੋਕਾਂ ਤੇ ਰਾਹਗੀਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਲੰਗਰ ਛਕਿਆ | ਇਸ ਸਬੰਧੀ ਮਾਰਕੀਟ ਦੇ ਪ੍ਰਧਾਨ ਸੰਜੂ ਮਹਾਜਨ, ਵਿਜੇ ਗੁਪਤਾ ਤੇ ਧਰਮਪਾਲ ਧੀਮਾਨ ਨੇ ਦੱਸਿਆ ਕਿ ਮਾਰਕੀਟ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਗਾਇਆ ਗਿਆ | ਇਸ ਮੌਕੇ ਗੋਰੀ ਮਹਾਜਨ, ਮੋਨੂੰ ਕੁਮਾਰ, ਦੀਪੂ, ਅਸ਼ਵਨੀ ਮਹਾਜਨ, ਪਵਨ, ਹਰਸ਼, ਅੱਛੀ, ਪਵਨ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਸੈਂਕੜੇ ਵਰਕਰ ਬਰਨਾਲਾ ਰੈਲੀ ਲਈ ਹੋਣਗੇ ਰਵਾਨਾ-ਜੋਗਿੰਦਰ ਪਾਲ ਅਗਲੀ ਖ਼ਬਰ ਗਗਨਦੀਪ ਸਿੰਘ ਨੇ ਐਸ.ਡੀ.ਐਮ. ਧਾਰਕਲਾਂ ਵਜੋਂ ਸੰਭਾਲਿਆ ਚਾਰਜ
Ad Position 24