06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰੈਨੂੰ ਪਰਿਵਾਰ ਨਾਲ ਜਥੇ. ਲੰਗਾਹ ਤੇ ਅਕਾਲੀ ਆਗੂਆਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 08-03-2026
ਕਲਾਨੌਰ, 7 ਮਾਰਚ (ਪੁਰੇਵਾਲ)-ਮਰਹੂਮ ਜਥੇ. ਨਰੈਣ ਸਿੰਘ ਰੈਨੂੰ ਆਰੇਵਾਲਿਆਂ ਦੇ ਪਰਿਵਾਰ ਦੇ ਆਗੂ ਨੰਬਰਦਾਰ ਗੁਰਮੀਤ ਸਿੰਘ ਰੈਨੂੰ ਆਰੇ ਵਾਲਿਆਂ ਤੇ ਉਨ੍ਹਾਂ ਦੀ ਪਤਨੀ ਬੀਬੀ ਜੋਗਿੰਦਰ ਕੌਰ ਦੇ ਦਿਹਾਂਤ ਉਪਰੰਤ ਰੈਨੂੰ ਪਰਿਵਾਰ ਦੇ ਆਗੂ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਰੈਨੂੰ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਨੂੰ, ਪਰਮਜੀਤ ਸਿੰਘ ਰੈਨੂੰ ਮਾਲ ਵਿਭਾਗ, ਪਰਮਿੰਦਰਜੀਤ ਸਿੰਘ ਰੈਨੂੰ, ਕਰਨਬੀਰ ਸਿੰਘ ਰੈਨੂੰ, ਗਗਨਦੀਪ ਸਿੰਘ ਗੱਗੂ ਭਾਜਪਾ ਆਗੂ, ਹਰਦੇਵ ਸਿੰਘ ਅਟਾਰੀ ਸਾ. ਸਰਪੰਚ, ਬਲਵਿੰਦਰ ਕੌਰ ਸਾ. ਪੰਚ ਸਮੇਤ ਰੈਨੂੰ ਪਰਿਵਾਰ ਨਾਲ ਇਲਾਕੇ ਭਰ ਤੋਂ ਰਾਜਨੀਤਿਕਾਂ, ਕਾਰੋਬਾਰੀਆਂ, ਸਮਾਜਸੇਵਕ, ਧਾਰਮਿਕ ਜਥੇਬੰਦੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ•ਾ ਜਥੇਦਾਰ ਸੁੱਚਾ ਸਿੰਘ ਲੰਗਾਹ ਤੇ ਅਕਾਲੀ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਜਥੇ. ਲੰਗਾਹ ਨੇ ਕਿਹਾ ਕਿ ਰੈਨੂੰ ਪਰਿਵਾਰ 'ਤੇ ਵੱਡਾ ਦੁੱਖ ਆਇਆ ਹੈ ਕਿਉਂਕਿ ਪਹਿਲਾਂ ਨੰਬਰਦਾਰ ਗੁਰਮੀਤ ਸਿੰਘ ਰੈਨੂੰ ਤੇ ਬਾਅਦ 'ਚ ਉਨ੍ਹਾਂ ਦੀ ਪਤਨੀ ਸਰਦਾਰਨੀ ਜੋਗਿੰਦਰ ਕੌਰ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਗਹਿਰੇ ਸਦਮੇ 'ਚ ਹੈ ਤੇ ਸ਼ੋ੍ਰਮਣੀ ਅਕਾਲੀ ਦਲ ਇਸ ਸਦਮੇ 'ਚ ਸ਼ਰੀਕ ਹੁੰਦਾ ਹੈ | ਇਸ ਮੌਕੇ ਸਿਟੀ ਪ੍ਰਧਾਨ ਰਣਜੀਤ ਸਿੰਘ, ਸਰਕਲ ਜਥੇ. ਪ੍ਰੀਤਮ ਸਿੰਘ ਲੱਖਣਖੁਰਦ, ਸਰਕਲ ਜਥੇ. ਬਲਵਿੰਦਰ ਸਿੰਘ ਮਾਨੇਪੁਰ, ਸਰਕਲ ਜਥੇ. ਸੁਖਵਿੰਦਰ ਸਿੰਘ ਪਕੀਵਾਂ, ਸਰਕਲ ਜਥੇ. ਜੋਗਾ ਸਿੰਘ ਦੋਸਤਪੁਰ, ਸਰਕਲ ਜਥੇ. ਰਛਪਾਲ ਸਿੰਘ ਮੁਸਤਫਾਪੁਰ, ਕੈਪਟਨ ਕੁਲਦੀਪ ਸਿੰਘ ਭੰਡਾਲ, ਪੀ.ਏ. ਤੇਜਬੀਰ ਸਿੰਘ ਦਿਓਲ, ਮਨਿੰਦਰ ਸਿੰਘ, ਬਲਜੀਤ ਸਿੰਘ ਸਿੱਧੂ, ਕੁਲਵੰਤ ਸਿੰਘ ਭਿੰਡਰ, ਦਲਜੀਤ ਸਿੰਘ ਸੱਭਰਵਾਲ, ਸੁਰਜੀਤ ਸਿੰਘ ਭੁੱਲਰ, ਡਾ. ਅਮਰਬੀਰ ਸਿੰਘ ਮੁਲਤਾਨੀ, ਅਸ਼ੋਕ ਮਾਹਲਾ, ਜਰਨੈਲ ਸਿੰਘ ਕਲਾਨੌਰ, ਗੁਰਜਿੰਦਰ ਸਿੰਘ ਅਠਵਾਲ, ਸਤਨਾਮ ਸਿੰਘ ਪਟਵਾਰੀ, ਚੇਅ. ਬੂਟਾ ਸਿੰਘ ਅਠਵਾਲ, ਰਜਵੰਤ ਸਿੰਘ ਮੱਲ੍ਹੀ, ਪਵਨਦੀਪ ਸਿੰਘ, ਗੁਰਦੇਵ ਸਿੰਘ, ਜਥੇ. ਟਹਿਲ ਸਿੰਘ, ਹਰਭਜਨ ਸਿੰਘ ਆਕੀਮਾਛੀ, ਬਲਜਿੰਦਰ ਸਿੰਘ ਬਾਜਵਾ, ਸੁਖਦੇਵਪਾਲ ਸਿੰਘ ਬਾਜਵਾ ਸਮੇਤ ਮੁਹਤਬਰਾਂ ਵਲੋਂ ਰੈਨੂੰ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮ 'ਚ ਪੈਸੇ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ ਅਗਲੀ ਖ਼ਬਰ ਯੂਨਾਈਟਿਡ ਪੈਨਸ਼ਨਰ ਐਸੋਸੀਏਸ਼ਨ ਦਾ ਪੁਨਰਗਠਨ, ਹਰਜੀਤ ਸਿੰਘ ਟਰਪਈ ਬਣੇ ਕਨਵੀਨਰ <br/>
Ad Position 24
No active advertisement