19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪਿੰਡ ਕੋਟਲੀ ਵਿਚੋਂ ਬਲੈਰੋ ਗੱਡੀ ਚੋਰੀ

Ad Position 21
No active advertisement
ਅਜੀਤ ਡੈਸਕ 12-03-2026
ਨਰੋਟ ਮਹਿਰਾ, 11 ਮਾਰਚ (ਰਾਜ ਕੁਮਾਰੀ)- ਵਿਧਾਨ ਸਭਾ ਹਲਕਾ ਭੋਆ ਅੰਦਰ ਪੈਂਦੇ ਪਿੰਡ ਕੋਟਲੀ ਵਿਖੇ ਚੋਰਾਂ ਵਲੋਂ ਦੁਕਾਨ ਦੇ ਅੱਗੇ ਖੜੀ ਬਲੈਰੋ ਗੱਡੀ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਗੱਡੀ ਦੇ ਮਾਲਕ ਤਾਰਾ ਚੰਦ ਪੁੱਤਰ ਬੂਆ ਦਿੱਤਾ ਨਿਵਾਸੀ ਕੋਟਲੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਕਰਕੇ ਦੁਕਾਨ ਦੇ ਨਾਲ ਖਾਲੀ ਪਈ ਜਗ੍ਹਾ 'ਤੇ ਬਲੈਰੋ ਗੱਡੀ ਨੰਬਰ ਪੀ.ਬੀ.35 ਐਨ. 9064 ਖੜੀ ਕਰਕੇ ਘਰ ਚਲਾ ਗਿਆ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਗੱਡੀ ਆਪਣੀ ਜਗ੍ਹਾ 'ਤੇ ਨਹੀਂ ਸੀ | ਕਾਫ਼ੀ ਸਮੇਂ ਇੱਧਰ ਉੱਧਰ ਲੱਭਣ ਤੋਂ ਬਾਅਦ ਗੱਡੀ ਨਹੀਂ ਮਿਲੀ ਜਿਸ ਦੀ ਰਿਪੋਰਟ ਥਾਣਾ ਸਦਰ ਵਿਖੇ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਬਜਟ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼- ਅਭਿਨਵ ਮਹਾਜਨ ਅਗਲੀ ਖ਼ਬਰ ਔਰਤਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਐਚ.ਪੀ.ਵੀ. ਟੀਕਾਕਰਨ ਜ਼ਰੂਰੀ- ਡਾ. ਸੁਨੀਤਾ ਸ਼ਰਮਾ
Ad Position 24