19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸ੍ਰੀ ਰਾਮਨੌਮੀ ਦੇ ਸੰਬੰਧ 'ਚ ਪ੍ਰਭਾਤਫੇਰੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 12-03-2026
ਸ਼ਾਹਪੁਰ ਕੰਢੀ, 11 ਮਾਰਚ (ਰਣਜੀਤ ਸਿੰਘ)- ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਸ੍ਰੀ ਰਾਮਨੌਮੀ ਦਾ ਪਵਿੱਤਰ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ | ਪ੍ਰਧਾਨ ਸ਼ਿਵ ਪ੍ਰਕਾਸ਼ ਤੇ ਜਨਰਲ ਸੈਕਟਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਰਾਮਨੌਮੀ ਦੇ ਸਬੰਧ ਵਿਚ ਪ੍ਰਭਾਤਫੇਰੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਕਿ 24 ਮਾਰਚ ਤੱਕ ਜਾਰੀ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਸੰਗਤਾਂ ਸਵੇਰੇ 4 ਵਜੇ ਹੀ ਮੰਦਿਰ ਪਹੁੰਚ ਜਾਂਦੀਆਂ ਹਨ | ਅੱਜ ਦੀ ਪ੍ਰਭਾਤਫੇਰੀ ਦੀ ਸੇਵਾ ਓਮ ਬਹਾਦਰ ਵਲੋਂ ਨਿਭਾਈ ਗਈ | ਇਸ ਮੌਕੇ ਸੁਮੇਸ਼ ਸ਼ਰਮਾ, ਸੋਮਰਾਜ, ਸੁਰਿੰਦਰ ਕੋਹਲੀ, ਜਤਿਨ ਮਹਿਤਾ, ਕੇਵਲ ਸਿੰਘ, ਅਸ਼ੋਕ ਕੁਮਾਰ, ਸ਼ੰਭੂ ਨਾਥ, ਡਿੰਪਲ, ਗੋਪੀ, ਆਸ਼ਾ ਰਾਣੀ, ਵਿਨੀਤਾ ਅਤੇ ਕਮਲੇਸ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਵਲੋਂ ਇਕਾਈ ਦਾ ਗਠਨ <br/> ਅਗਲੀ ਖ਼ਬਰ ਤਾਰਾਗੜ੍ਹ ਦੀ ਮੇਨ ਸੜਕ 'ਤੇ ਸਾਰਾ ਦਿਨ ਜਾਮ ਰਹਿਣ ਕਾਰਨ ਲੋਕ ਪ੍ਰੇਸ਼ਾਨ
Ad Position 24