12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਇਕਬਾਲ ਸਿੰਘ ਲਾਲਪੁਰ ਚੇਆਰਮੈਨ ਘੱਟ ਗਿਣਤੀ ਕਮਿਸ਼ਨ ਨਾਲ ਥੋਮਸ ਮਸੀਹ ਵਲੋਂ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 08-04-2026
ਧਾਰੀਵਾਲ, 7 ਅਪ੍ਰੈਲ (ਜੇਮਸ ਨਾਹਰ)-ਭਾਜਪਾ ਘੱਟ ਗਿਣਤੀ ਮਨਿਓਰਟੀ ਮੋਰਚਾ ਦੇ ਪੰਜਾਬ ਪ੍ਰਧਾਨ ਥੋਮਸ ਮਸੀਹ ਵਲੋਂ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨਾਲ ਚੰਡੀਗੜ੍ਹ ਵਿਖੇ ਸਾਥੀਆਂ ਸਮੇਤ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਜਿਸ ਵਿਚ ਘੱਟ ਗਿਣਤੀ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਮਿਸ਼ਨ ਦੇ ਵਿਚ ਥੋਮਸ ਮਸੀਹ ਨੂੰ ਨਿਯੁਕਤ ਕਰਨ ਲਈ ਮੰਗ ਰੱਖੀ ਗਈ | ਇਹ ਜਾਣਕਾਰੀ ਇੱਥੇ ਥੋਮਸ ਮਸੀਹ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਇਕਬਾਲ ਸਿੰਘ ਲਾਲਪੁਰ ਨੇ ਉਨ੍ਹਾਂ ਨੂੰ ਪੂਰਨ ਭਰੋਸਾ ਦਵਾਇਆ ਕਿ ਘੱਟ ਗਿਣਤੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ | ਇਸ ਮੌਕੇ ਪੱਪੂ ਖਾਨ ਮਹਾਂ ਮੰਤਰੀ ਘੱਟ ਗਿਣਤੀ ਮੋਰਚਾ ਪੰਜਾਬ, ਤਰਸੇਮ ਮਸੀਹ ਮਹਾਮੰਤਰੀ ਘੱਟ ਗਿਣਤੀ ਮੋਰਚਾ ਪੰਜਾਬ, ਅਜੂ ਪੰਜਾਬ ਪ੍ਰਭਾਰੀ ਘੱਟ ਗਿਣਤੀ ਮੋਰਚਾ ਪੰਜਾਬ, ਐੱਸ.ਐੱਸ. ਪੱਡਾ ਪੰਜਾਬ ਸੈਕਟਰੀ ਪੰਜਾਬ, ਇੰਦਰਆਸ ਮੀਤ ਪ੍ਰਧਾਨ ਘੱਟ ਗਿਣਤੀ ਮੋਰਚਾ ਪੰਜਾਬ, ਲਖਵਿੰਦਰ ਸਿੰਘ ਮੁੱਖ ਬੁਲਾਰਾ ਪੰਜਾਬ, ਲਿਆਕਤ ਅਲੀ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਸੈਮਨ ਨਲੀਮ, ਕੋ-ਕਨਵੀਨਰ ਆਰ.ਟੀ. ਸੈੱਲ, ਕੀਮਤੀ ਰਾਵਲ, ਮੁਹੰਮਦ ਨਈਮ, ਬਲਦੇਵ ਮਸੀਹ, ਸ਼ਿੰਦਾ ਮਸੀਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਣਸੁਖਾਵੀਂ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ ਰਾਤ ਵੇਲੇ ਚੱਲ ਰਹੇ ਤੂੜੀ ਤੇ ਪਰਾਲੀ ਦੀਆਂ ਗੱਠਾ ਨਾਲ ਭਰੇ ਓਵਰ-ਲੋਡਿੰਗ ਵਾ... ਅਗਲੀ ਖ਼ਬਰ ਬਟਾਲਾ ਪੁਲਿਸ ਵਲੋਂ ਜ਼ਬਤ ਕੀਤੇ ਗਏ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਨਸ਼ਟ ਕੀਤੇ <br/>
Ad Position 24