07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਾਰਾਂਸ਼ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਦਾ ਨਤੀਜਾ ਰਿਹਾ 100 ਫੀਸਦੀ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਤਾਰਾਗੜ੍ਹ, 17 ਅਪ੍ਰੈਲ (ਸੋਹਨ ਲਾਲ)- ਸਾਰਾਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਚੇਅਰਮੈਨ ਮਾਸਟਰ ਕੁਲਦੀਪ ਰਾਜ ਸੈਣੀ, ਪਿ੍ੰਸੀਪਲ ਬਲਵਿੰਦਰ ਕੌਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਨੇ 90 ਫੀਸਦੀ ਤੋਂ ਉੱਪਰ ਤੇ ਬਾਕੀਆਂ ਦੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਹਰਸਿਤਾ 96 ਫੀਸਦੀ, ਅਨੁਜ 90 ਫੀਸਦੀ, ਲਕਸ਼ਿਤਾ 94.2 ਫੀਸਦੀ, ਵਿਧੀ 93.2 ਫੀਸਦੀ, ਅਰਜੁਨ 93 ਫੀਸਦੀ, ਸਮੀਰ 92 ਫੀਸਦੀ, ਮੰਨਤ 92 ਫੀਸਦੀ, ਪੁਨੀਤ 90 ਫੀਸਦੀ, ਸਮਰਿਤੀ 90 ਫੀਸਦੀ, ਲਖਵਿੰਦਰ 89 ਫੀਸਦੀ, ਕੌਸ਼ਲ 89 ਫੀਸਦੀ, ਬਾਵੀਕਾ 88 ਫੀਸਦੀ, ਯਸ਼ਪਾਲ 88 ਫੀਸਦੀ, ਖ਼ੁਸ਼ੀ 87.4 ਫੀਸਦੀ, ਗਰੀਮਾ 87 ਫੀਸਦੀ, ਨਤੀਸ਼ 84.2 ਫੀਸਦੀ, ਵਿਸ਼ਾਲ 82 ਫੀਸਦੀ, 81.2 ਫੀਸਦੀ, ਮਾਨਵ 81 ਫੀਸਦੀ, ਚਿਰਨਜੀਵ 82.2 ਫੀਸਦੀ, ਨਿਵਿਆ 80 ਫੀਸਦੀ, ਹਰਮਨ 80 ਫੀਸਦੀ ਅਤੇ ਕੁਨਾਲ 80 ਫੀਸਦੀ ਅੰਕ ਹਾਸਲ ਕੀਤੇ ਹਨ | ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਤਜਰਬੇਕਾਰ ਸਟਾਫ਼ ਦੇ ਸਿਰ ਬੰਨਿ੍ਹਆ |
Ad Position 22
No active advertisement
ਪਿਛਲੀ ਖ਼ਬਰ 32.38 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਬਾਬਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਰ ਘਰੋਟਾ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ
Ad Position 24