19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਚੱਢਾ ਖੰਡ ਮਿਲ ਕੀੜੀ ਅਫਗਾਨਾ ਵਿਖੇ ਸੁਰੱਖਿਆ ਸੰਬੰਧੀ ਅਭਿਆਸ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 19-04-2026
ਹਰਚੋਵਾਲ, 18 ਅਪ੍ਰੈਲ (ਰਣਜੋਧ ਸਿੰਘ ਭਾਮ/ਢਿੱਲੋਂ)- ਚੱਡਾ ਖੰਡ ਮਿਲ ਕੀੜੀ ਅਫਗਾਨਾ ਤੇ ਐਗਜ਼ੈਕਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿੱਲ ਮੈਨੇਜਮੈਂਟ ਵਲੋਂ ਪੰਜਾਬ ਸਰਕਾਰ ਦੇ ਫਾਇਰ ਅਫਸਰ ਰਾਕੇਸ਼ ਕੁਮਾਰ, ਨੀਰਜ ਕੁਮਾਰ ਸਰਮਾ ਅਤੇ ਉਨ੍ਹਾਂ ਦੀ ਟੀਮ ਸਿਵਲ ਡਿਫੈਂਸ ਦੇ ਹਰਬੰਸ ਸਿੰਘ ਆਦਿ ਅਫਸਰਾਂ ਤੇ ਵਰਕਰਾਂ ਦੇ ਸਹਿਯੋਗ ਨਾਲ ਮਿੱਲ ਵਿਚ ਸੁਰੱਖਿਆ ਅਭਿਆਸ ਕਰਵਾਇਆ | ਇਸ ਮੌਕੇ ਵੀ.ਪੀ. ਸਮੀਰ ਮਜੂਮਦਾਰ, ਵੀ.ਪੀ. ਸਿੰਘ, ਮਨੀਸ ਤਿਆਗੀ, ਜੀ.ਐਮ. ਪਰਮਜੀਤ ਸਿੰਘ ਰੰਧਾਵਾ, ਕਿ੍ਸ਼ਨ ਕੁਮਾਰ ਏ.ਬੀ. ਯੂਨਿਟ ਹੈੱਡ, ਜੀ.ਐਮ. ਸਤਿੰਦਰ ਸਿੰਘ, ਜੀ.ਐਮ. ਸੁਰੇਸ਼ ਚੌਧਰੀ, ਅਕਾਊਾਟ ਹੈਂਡ ਅਨੁਜ ਉੱਪਲ, ਜੇ.ਐੱਸ. ਰਾੜਾ ਮੁਖੀ ਹਾਰਟੀਕਲਚਰ, ਪ੍ਰਮੋਦ ਕੁਮਾਰ ਸੇਫਟੀ ਮੈਨੇਜਰ, ਸੰਦੀਪ ਸਿੰਘ ਫਾਇਰ ਸੇਫਟੀ ਸਹਾਇਕ ਪ੍ਰਬੰਧਕ, ਐਚ.ਆਰ. ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਵਿਸ਼ਾਲ ਸ਼ਰਮਾ ਐਡਮਿਨ ਮੈਨੇਜਰ ਆਦਿ ਹਾਜ਼ਰ ਸਨ | ਫਾਇਰ ਸੇਫਟੀ ਮੁੱਖ ਤੇ ਸੁਰੱਖਿਆ ਵਿਭਾਗ ਦੀ ਐਮਰਜੈਂਸੀ ਟੀਮ ਜਿਸ ਵਿਚ ਸੋਹਣ ਸਿੰਘ ਸੀ.ਐਚ.ਓ., ਹਰਜਿੰਦਰ ਸਿੰਘ ਐਸ.ਓ., ਅਮਰਜੀਤ ਸਿੰਘ, ਮਨਦੀਪ ਸਿੰਘ, ਅਜੇ ਕੁਮਾਰ, ਰਮਨ ਕੁਮਾਰ, ਗੁਰਪ੍ਰੀਤ ਸਿੰਘ ਆਦਿ ਨੇ ਵਧੀਆ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਮਾਹਲ ਵਲੋਂ ਠੱਕਰ ਸੰਧੂ ਵਿਖੇ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਬੱਲ ਬਾਵਾ ਵਿਖੇ ਬਾਬਾ ਮਹਾਂ ਦਾਸ ਦਾ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ <br/>
Ad Position 24