14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਰਵਜਨ ਸਮਾਜ ਪਾਰਟੀ (ਡੀ) ਭਾਈਚਾਰੇ ਦੇ ਹੱਕ ਸੁਰੱਖਿਅਤ ਰੱਖਣ ਲਈ ਸੰਜੀਦਾ : ਪ੍ਰਧਾਨ ਫਾਦਰ ਮੁਲਖ ਰਾਜ

Ad Position 21
No active advertisement
ਅਜੀਤ ਡੈਸਕ 22-04-2026
ਕਲਾਨੌਰ, 21 ਅਪ੍ਰੈਲ (ਪੁਰੇਵਾਲ)-ਪਿੰਡ ਭਿਖਾਰੀਵਾਲ 'ਚ ਸੁੱਖ ਭੰਡਾਰ ਚਰਚ 'ਚ ਨੌਜਵਾਨ ਆਗੂ ਇਸਮਾਇਲ ਤੇਜ਼ਾ ਦੀ ਅਗਵਾਈ 'ਚ ਭਾਈਚਾਰੇ ਦੀ ਮੀਟਿੰਗ ਹੋਈ, ਜਿਸ 'ਚ ਸਰਵਜਨ ਸਮਾਜ ਪਾਰਟੀ (ਡੀ) ਦੇ ਕੌਮੀ ਪ੍ਰਧਾਨ ਫਾਦਰ ਮੁਲਖ ਰਾਜ ਨੇ ਭਾਈਚਾਰੇ ਦੇ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਪੈਰਵਾਈ ਕੀਤੀ ਗਈ | ਫਾਦਰ ਮੁਲਖ ਰਾਜ ਨੇ ਦੱਸਿਆ ਕਿ ਉਹ ਭਾਈਚਾਰੇ ਦੀ ਮਜ਼ਬੂਤੀ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਮੀਟਿੰਗਾਂ ਕਰ ਰਹੇ ਹਨ, ਜਿਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਫਾਦਰ ਮੁਲਖ ਰਾਜ ਨੇ ਕਿਹਾ ਕਿ ਸਰਵਜਨ ਸਮਾਜ ਪਾਰਟੀ (ਡੀ) ਭਾਈਚਾਰੇ ਦੇ ਹੱਕ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਸੰਜੀਦਾ ਹੈ | ਇਸ ਮੌਕੇ ਪਾਸਟਰ ਪੁਸ਼ਪਾ ਤੇਜਾ, ਇਸਮਾਇਲ ਤੇਜਾ, ਸੈਕਟਰੀ ਤਰਸੇਮ ਮਸੀਹ ਜੋੜਾ ਛੱਤਰਾਂ, ਪਾਂਡੋ ਮਸੀਹ ਭਿਖਾਰੀਵਾਲ, ਸੋਨੂੰ ਮਸੀਹ ਪਾਹੜਾ, ਸੰਦੀਪ ਮਸੀਹ ਪਾਹੜਾ, ਲਾਡੀ ਮਸੀਹ ਪੰਡੋਰੀ ਮਹੰਤਾਂ, ਅਕਾਸ਼ ਮਸੀਹ ਜੋੜਾ ਛੱਤਰਾਂ, ਲਵ ਮਸੀਹ ਜੋੜਾ ਛੱਤਰਾਂ, ਸੰਨੀ ਮਸੀਹ ਜੋੜਾ ਛੱਤਰਾਂ, ਯਾਕੂਬ ਮਸੀਹ ਜੋੜਾ ਛੱਤਰਾਂ, ਬੰਗੀ ਮਸੀਹ ਖੈਹਿਰਾ ਕੋਟਲੀ, ਬਲਕਾਰ ਮਸੀਹ ਗੁਰਦਾਸਪੁਰ, ਅਮਨ ਮਸੀਹ ਅਟਾਰੀ, ਦਾਨਾ ਮਸੀਹ ਬੱਬੇਹਾਲੀ, ਬਿੰਦਰ ਮਸੀਹ ਜੋੜਾ ਛੱਤਰਾ, ਭੋਲਾ ਮਸੀਹ ਮੌੜ, ਸਾਮੂਏਲ ਮਸੀਹ ਛੱਤੀ ਖੂਹੀ, ਕਸ਼ਮੀਰ ਮਸੀਹ ਬਾਹਮਣੀ, ਹੀਰਾ ਮਸੀਹ ਮਾਨੇਪੁਰ, ਆਸਲ ਤੇਜਾ ਸਰਜੇਚੱਕ, ਤਰਸੇਮ ਮਸੀਹ ਸਾਹਲੇਚੱਕ, ਡਾ. ਪ੍ਰੇਮ ਮਸੀਹ ਸ਼ਾਹਪੁਰ ਗੁਰਾਇਆ, ਪ੍ਰੇਮ ਮਸੀਹ ਰੂੜਾ, ਗੁਰਮੇਜ ਮਸੀਹ ਰੂੜਾ, ਪੇਮ ਮਸੀਹ ਭੰਗਵਾਂ, ਰਾਜੂ ਮਸੀਹ ਮੋੜ, ਸ਼ਿੰਦਾ ਮਸੀਹ ਕਲੋਤਾ, ਮੁਨੀਸ ਮਸੀਹ ਦਬੂਰੀ, ਕਾਲੀ ਮਸੀਹ ਕੋਹਲੀਆ, ਉਮਾ ਮਸੀਹ ਸਾਹਲੇਚੱਕ, ਪਿ੍ੰਸ ਮਸੀਹ ਸਾਹਲੇਚੱਕ, ਗੁਰੀ ਮਸੀਹ ਜੋੜਾ ਛੱਤਰਾਂ, ਪੱਪੂ ਮਸੀਹ, ਜੋਧਾ ਮਸੀਹ ਬਰਿਆਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਸ੍ਰੀ ਅੰਮਿ੍ਤਸਰ-ਗੁਰਦਾਸਪੁਰ ਰੋਡ 'ਤੇ ਆਧੁਨਿਕ ਲਾਈਟਾਂ ਬਟਾਲਾ ਵਾਸੀਆਂ ਨੂੰ ਕੀਤੀਆਂ ਸਮਰਪਿਤ ਅਗਲੀ ਖ਼ਬਰ 10 ਲੱਖ ਬੀਮਾ ਕਾਰਡ 'ਤੇ ਜਨਰਲ ਸਰਜਰੀਆਂ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ-ਕਿਸਾਨ ਆਗੂ
Ad Position 24