26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਧਾਰੀਵਾਲ ਦੀ ਵਾਰਡ ਨੰਬਰ 8 ਵਿਚ 'ਆਪ' ਉਮੀਦਵਾਰ ਅਸ਼ਵਨੀ ਦੁੱਗਲ ਦੀ ਚੋਣ ਮੁਹਿੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 21-05-2026
ਧਾਰੀਵਾਲ, 20 ਮਈ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੇ 2 ਵਾਰੀ ਪ੍ਰਧਾਨ ਰਹਿ ਚੁੱਕੇ ਅਸ਼ਵਨੀ ਦੁੱਗਲ ਨੇ ਇਕ ਵਾਰ ਫਿਰ ਤੋਂ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੁਹਿੰਮ ਭਖਾਈ ਹੋਈ ਹੈ | ਉਮੀਦਵਾਰ ਅਸ਼ਵਨੀ ਦੁੱਗਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਧਾਰੀਵਾਲ ਵਾਰਡ ਨੰਬਰ 8 ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਝੋਲੀ ਪਾਵਾਂਗਾ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਉਸ ਦਾ ਏਜੰਡਾ ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗਣੀਆਂ ਹਨ ਤੇ ਲੋਕਾਂ ਅੰਦਰ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਕੈਲਾਸ ਚੌਧਰੀ, ਅਰੁਣ, ਬਾਲ ਕਿਸ਼ਨ, ਦਲਬੀਰ ਮਸੀਹ, ਪ੍ਰਵੇਜ਼ ਮਸੀਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਵਿਨੋਦ ਕੁਮਾਰ ਦੀਪੂ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਵਰਲਡ ਵੀਜ਼ਾ ਹੱਬ ਨੇ ਪਤੀ-ਪਤਨੀ ਦਾ ਲਗਵਾਇਆ 10 ਸਾਲ ਦਾ ਅਮਰੀਕਾ ਮਲਟੀਪਲ ਵੀਜ਼ਾ
Ad Position 24