ਗੁਰਦਾਸਪੁਰ, 20 ਮਈ (ਚੱਕਰਾਜਾ)-ਵਰਲਡ ਵੀਜ਼ਾ ਹੱਬ ਇਮੀਗਰੇਸ਼ਨ ਵਲੋਂ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ | ਇਸੇ ਤਹਿਤ ਸੰਸਥਾ ਵਲੋਂ ਹਾਲ ਹੀ ਵਿਚ ਪਤੀ-ਪਤਨੀ ਦਾ 10 ਸਾਲ ਦਾ ਅਮਰੀਕਾ ਮਲਟੀਪਲ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ.ਡੀ ਸੰਦੀਪ ਜੰਜੂਆ ਨੇ ਦੱਸਿਆ ਕਿ ਸੰਸਥਾ ਵਲੋਂ ਅਮਰਜੀਤ ਸਿੰਘ ਤੇ ਬਲਵਿੰਦਰ ਕੌਰ ਵਾਸੀ ਦਸਮੇਸ਼ ਨਗਰ ਬਟਾਲਾ ਰੋਡ ਗੁਰਦਾਸਪੁਰ ਦਾ ਆਪਣੇ ਤਜਰਬੇ ਸਦਕਾ 10 ਸਾਲ ਦਾ ਅਮਰੀਕਾ ਮਲਟੀਪਲ ਵੀਜ਼ਾ ਲਗਵਾਇਆ ਗਿਆ ਹੈ | ਜਦੋਂ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵਲੋਂ ਅਨੇਕਾਂ ਹੀ ਯੂ.ਕੇ ਦੇ ਸਟੱਡੀ ਵੀਜ਼ੇ ਲਗਵਾ ਕੇ ਵਿਦਿਆਰਥੀਆਂ ਦੇ ਸੁਪਨੇ ਸਾਕਾਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਜਾਂ ਯੂ.ਕੇ ਸਟੱਡੀ ਵੀਜ਼ੇ 'ਤੇ ਜਾਣਾ ਚਾਹੁੰਦੇ ਹਨ, ਉਹ ਆਪਣੀ ਫਾਈਲ ਵਰਲਡ ਵੀਜ਼ਾ ਹੱਬ ਕੋਲੋਂ ਲਗਵਾਉਣ, ਸੰਸਥਾ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੇਗੀ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਤਜਰਬੇਕਾਰ ਤੇ ਮਾਹਿਰ ਸਟਾਫ਼ ਵਲੋਂ ਹਰੇਕ ਬੱਚੇ ਦੀ ਫਾਈਲ ਨੰੂ ਵਧੀਆ ਤਰੀਕੇ ਨਾਲ ਤਿਆਰ ਕਰਕੇ ਅੰਬੈਸੀ ਵਿਚ ਲਗਾਇਆ ਜਾਂਦਾ ਹੈ, ਜਿਸ ਸਦਕਾ ਸੰਸਥਾ ਦੇ ਹਰ ਵਾਰ ਬਹੁਤ ਵਧੀਆ ਨਤੀਜੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਬਿਨਾਂ ਆਈਲੈਟਸ ਵਿਦੇਸ਼ ਜਾਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਵਿਦਿਆਰਥੀਆਂ ਦੀ ਕਿਸੇ ਦੇਸ਼ ਤੋਂ ਪਹਿਲਾਂ ਰਫਿਊਜ਼ਲ ਹੈ, ਉਹ ਵੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਜਾਂ ਯੂ.ਕੇ ਸਟੱਡੀ ਵੀਜ਼ੇ 'ਤੇ ਜਾਣ ਲਈ ਵਰਲਡ ਵੀਜ਼ਾ ਹੱਬ ਦੇ ਜੇਲ੍ਹ ਰੋਡ ਸਾਹਮਣੇ ਡੋਮੀਨੋਜ਼ ਗੁਰਦਾਸਪੁਰ ਦਫ਼ਤਰ ਸੰਪਰਕ ਕਰਨ |