10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੈਣੀ ਸਮਾਜ ਵਲੋਂ ਕੌਮੀ ਪ੍ਰਧਾਨ ਤਰਸੇਮ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 03-06-2026
ਕਾਹਨੂੰਵਾਨ, 2 ਜੂਨ (ਨਿਸ਼ਾਨ ਸਿੰਘ ਚਾਹਲ)-ਸੈਣੀ ਸਮਾਜ ਵਲੋਂ ਕੌਮੀ ਪ੍ਰਧਾਨ ਤਰਸੇਮ ਸਿੰਘ ਦੇ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੌਜੂਦਾ ਸੱਤਾਧਾਰੀ ਸਰਕਾਰ 'ਤੇ ਦਬਾਅ ਪਾਉਣ ਲਈ ਕਿਹਾ ਗਿਆ | ਸੈਣੀ ਸਮਾਜ ਦੇ ਆਗੂ ਸਰਬਜੀਤ ਸਿੰਘ ਜਾਗੋਵਾਲ, ਅਵਿੰਦਰ ਸਿੰਘ ਲਾਧੂਪੁਰ, ਲਖਵਿੰਦਰ ਸਿੰਘ ਜਾਗੋਵਾਲ ਅਤੇ ਜਤਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਤੇ ਦਿਨੀ ਸੈਣੀ ਸਮਾਜ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਦੇ ਨਾਲ ਇਕ ਬੈਠਕ ਕਰ ਕੇ ਸੈਣੀ ਬਰਾਦਰੀ ਦੀਆਂ ਪਿਛਲੇ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ: ਨੂੰ ਲਾਗੂ ਕਰਵਾਉਣ ਲਈ ਮੌਜੂਦਾ ਸੱਤਾਧਾਰੀ ਸਰਕਾਰ ਉੱਪਰ ਦਬਾਅ ਪਾਉਣ ਅਤੇ ਮੰਗਾਂ ਨਾ ਮੰਗਣ ਦੀ ਸੂਰਤ ਵਿਚ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰ ਲਈ ਕਿਹਾ ਗਿਆ | ਇਸ ਬੈਠਕ ਵਿਚ ਅਜਮੇਰ ਸਿੰਘ ਸੈਣੀ, ਸਰਬਜੀਤ ਕੌਰ ਸੈਣੀ, ਕਮਲਜੀਤ ਸੈਣੀ, ਅਸ਼ੋਕ ਰੱਬ, ਨੰਬਰਦਾਰ ਬਲਵਿੰਦਰ ਸਿੰਘ ਜਾਗੋਵਾਲ, ਲਖਵਿੰਦਰ ਸਿੰਘ ਜਾਗੋਵਾਲ, ਅਮਰਜੀਤ ਸਿੰਘ ਜਾਗੋਵਾਲ, ਹਰਦੀਪ ਸਿੰਘ, ਨੰਬਰਦਾਰ ਜੋਰਾਵਰ ਸਿੰਘ ਲਾਧੂਪੁਰ, ਅਜੀਤ ਸਿੰਘ ਜਾਗੋਵਾਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਫੈਜ਼ਉਲਾਚੱਕ ਵਾਸੀ ਸਲਾਸ ਸਿੱਧੂ ਨੇ ਮੈਕਸੀਕੋ ਵਿਖੇ ਭਾਰਤੀ ਟੀਮ ਅੰਡਰ-17 ਫੁੱਟਬਾਲ ਦੀ ਕੀਤੀ ਕਪਤਾਨੀ ਅਗਲੀ ਖ਼ਬਰ ਖੇਤੀਬਾੜੀ ਅਫਸਰ ਵਲੋਂ ਗੁਨੋਪੁਰ ਵਾਲੇ ਖਾਦ ਵਿਕਰੇਤਾ ਦਾ ਲਾਇਸੰਸ ਰੱਦ ਕੀਤਾ <br/>
Ad Position 24