18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਫ਼ਤਹਿਗੜ੍ਹ ਚੂੜੀਆਂ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਅਹੁਦੇਦਾਰ ਐਲਾਨੇ

Ad Position 21
No active advertisement
ਅਜੀਤ ਡੈਸਕ 08-06-2026
ਬਟਾਲਾ, 7 ਜੂਨ (ਸਤਿੰਦਰ ਸਿੰਘ)-ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਤੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਇੰਚਾਰਜ ਭਾਈ ਜੁਗਰਾਜ ਸਿੰਘ ਲਾਲੇਨੰਗਲ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਪਾਰਟੀ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਦਿਆਂ ਪਹਿਲੀ ਸੂਚੀ ਜਾਰੀ ਕੀਤੀ ਗਏ | ਇਸ ਦੌਰਾਨ ਤਰਸੇਮ ਸਿੰਘ ਖਾਲਸਾ ਅਤੇ ਭਾਈ ਜੁਗਰਾਜ ਸਿੰਘ ਲਾਲੇਨੰਗਲ ਵਲੋਂ ਹਰਪ੍ਰੀਤ ਸਿੰਘ ਲੰਗਰਵਾਲ, ਇੰਦਰਜੀਤ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਦਾਬਾਂਵਲ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਜਸਵੰਤ ਸਿੰਘ ਸਾਰਚੂਰ, ਹਰਜੀਤ ਸਿੰਘ ਧੀਵਾਨ, ਗੁਰਪ੍ਰੀਤ ਸਿੰਘ ਖਜ਼ਾਨੇਕੋਟ, ਬਲਜੀਤ ਸਿੰਘ ਪੁਰੀਆਂ, ਹਰਦੇਵ ਸਿੰਘ ਘਸੀਟਪੁਰ ਨੂੰ ਸਰਕਲ ਪ੍ਰਧਾਨ, ਸਰਬਜੀਤ ਕੌਰ ਨੂੰ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ, ਯੂਥ ਵਿੰਗ ਵਿਚ ਦਵਿੰਦਰ ਸਿੰਘ ਬੁੱਲੋਵਾਲ ਹਲਕਾ ਪ੍ਰਧਾਨ, ਲਵਜੀਤ ਸਿੰਘ ਜੋੜਾਸੰਘਾ ਸੀਨੀਅਰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਧਵਾਨ ਸਰਕਲ ਪ੍ਰਧਾਨ, ਹਰਜੰਤ ਸਿੰਘ ਜਾਂਗਲਾ ਸਰਕਲ ਪ੍ਰਧਾਨ, ਸਵਿੰਦਰ ਸਿੰਘ ਜਾਂਗਲਾ, ਕਰਮਜੀਤ ਸਿੰਘ ਤਲਵੰਡੀ ਬਖ਼ਤਾਂ, ਹਰਚਰਨ ਸਿੰਘ ਕੋਟ ਮਜਲਸ (ਸਾਰੇ ਜ਼ਿਲ੍ਹਾ ਕਮੇਟੀ ਮੈਂਬਰ) ਤੋਂ ਇਲਾਵਾ ਸਤਪਾਲ ਸਿੰਘ ਲਾਲਾਨੰਗਲ, ਦਵਿੰਦਰ ਸਿੰਘ ਡੋਗਰ, ਗੁਰਵੰਤ ਸਿੰਘ ਝੰਜੀਆਂ ਕਲਾਂ, ਅਮਰੀਕ ਸਿੰਘ ਸਾਰਚੂਰ, ਗੁਰਪ੍ਰੀਤ ਸਿੰਘ ਦਾਬਾਂਵਾਲ, ਬਲਜਿੰਦਰ ਸਿੰਘ ਘਸੀਟਪੁਰ, ਮੁਖਤਾਰ ਸਿੰਘ ਪੁਰੀਆਂ, ਰਾਜਿੰਦਰ ਸਿੰਘ ਸਾਰਚੂਰ, ਸਤਨਾਮ ਸਿੰਘ ਸੱਤੀ ਕਾਲਾ ਅਫਗਾਨਾ, ਇੰਦਰਜੀਤ ਸਿੰਘ ਸੱਗੂ ਕਾਲਾ ਅਫਗਾਨਾ, ਗੁਰਨਾਮ ਸਿੰਘ ਜੋੜਾਸੰਘਾ (ਸਾਰੇ ਕਾਰਜਕਾਰੀ ਕਮੇਟੀ ਮੈਂਬਰ) ਨਿਯੁਕਤ ਕੀਤੇ ਗਏ | ਨਵ-ਨਿਯੁਕਤ ਇਨ੍ਹਾਂ ਅਹੁਦੇਦਾਰਾਂ ਨੂੰ ਭਾਈ ਤਰਸੇਮ ਸਿੰਘ ਖਾਲਸਾ ਤੇ ਭਾਈ ਜੁਗਰਾਜ ਸਿੰਘ ਲਾਲੇਨੰਗਲ ਨੇ ਸਨਮਾਨਿਤ ਕੀਤਾ | ਇਸ ਮੌਕੇ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ ਪ੍ਰੀਖਿਆ ਪਾਸ ਕਰ ਕੇ ਸਕੂਲ ਦਾ ਮਾਣ ਵਧਾਇਆ <br/> ਅਗਲੀ ਖ਼ਬਰ ਸੰਤ ਨਿਰੰਕਾਰੀ ਸਤਸੰਗ ਭਵਨ ਗੁਰਦਾਸਪੁਰ ਵਿਖੇ ਸਤਿਸੰਗ ਕਰਵਾਇਆ
Ad Position 24