14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਿੰਨੀ ਬੱਸ ਐਸੋਸੀਏਸ਼ਨ ਬਟਾਲਾ ਵਲੋਂ ਨਵੇਂ ਆਰ.ਟੀ.ਓ ਰੋਬਿਨਜੀਤ ਕੌਰ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 09-06-2026
ਗੁਰਦਾਸਪੁਰ, 8 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਵਿਖੇ ਨਵੇਂ ਆਏ ਆਰ.ਟੀ.ਓ ਰੋਬਿਨਜੀਤ ਕੌਰ ਨੰੂ ਮਿੰਨੀ ਬੱਸ ਐਸੋਸੀਏਸ਼ਨ ਬਟਾਲਾ ਵਲੋਂ ਜੀ ਆਇਆਂ ਕਿਹਾ ਗਿਆ | ਇਸ ਮੌਕੇ ਯੂਨੀਅਨ ਵਲੋਂ ਉਨ੍ਹਾਂ ਨੰੂ ਅਹੁਦਾ ਸੰਭਾਲਣ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਮਿੰਨੀ ਬੱਸ ਯੂਨੀਅਨ ਬਟਾਲਾ ਦੇ ਪ੍ਰਧਾਨ ਪ੍ਰਗਟ ਸਿੰਘ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਰਿੰਦਰ ਸਿੰਘ ਗੁਰਾਇਆ, ਗੁਰਵਿੰਦਰ ਸਿੰਘ ਬਿੱਲੂ ਜਨਰਲ ਸਕੱਤਰ ਪੰਜਾਬ, ਸੁਰਿੰਦਰ ਸੋਨੀ ਸੈਕਟਰੀ, ਅੰਮਿ੍ਤਪਾਲ ਸਿੰਘ ਉੱਪਲ ਬੱਸ, ਬਿਕਰਮਜੀਤ ਸਿੰਘ ਸੈਕਟਰੀ, ਸਤਨਾਮ ਸਿੰਘ ਚੀਫ਼, ਹਰਮਿੰਦਰ ਸਿੰਘ ਪ੍ਰਧਾਨ ਫਤਹਿਗੜ ਚੂੜੀਆਂ, ਸਰਦੂਲ ਸਿੰਘ ਭੈਣੀ ਬੱਸ, ਅਮਨ ਕਾਹਲੋਂ ਬੱਸ, ਜਗਰੂਪ ਸਿੰਘ ਭਿੰਡਰ ਬੱਸ, ਜਸਮੇਲ ਸਿੰਘ ਕੋਹਾੜ, ਕਲਰੂਪ ਸਿੰਘ, ਯਾਦਵਿੰਦਰ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਜੀ.ਐਸ.ਕੇ ਬੱਸ ਅਤੇ ਗੁਰਪ੍ਰੀਤ ਸਿੰਘ ਖ਼ਾਲਸਾ ਬੱਸ ਬਟਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜਬੀਰ ਸਿੰਘ ਕੈਨੇਡਾ ਨੂੰ ਸਦਮਾ - ਦਾਦੇ ਨੰਬਰਦਾਰ ਸਵਰਨ ਸਿੰਘ ਦਾ ਦਿਹਾਂਤ <br/> ਅਗਲੀ ਖ਼ਬਰ ਕਬੱਡੀ ਕੱਪ ਤੇ ਸੱਭਿਆਚਾਰਕ ਮੇਲਾ ਅੱਜ
Ad Position 24