14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਰਾਜਬੀਰ ਸਿੰਘ ਕੈਨੇਡਾ ਨੂੰ ਸਦਮਾ - ਦਾਦੇ ਨੰਬਰਦਾਰ ਸਵਰਨ ਸਿੰਘ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 09-06-2026
ਬਟਾਲਾ, 8 ਜੂਨ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮਚਰਾਵਾਂ ਦੇ ਰਾਜਬੀਰ ਸਿੰਘ ਕੈਨੇਡਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਦਾਦਾ ਤੇ ਕਰਮਪਾਲ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਧਰਮਪਾਲ ਸਿੰਘ ਦੇ ਪਿਤਾ ਨੰਬਰਦਾਰ ਸਵਰਨ ਸਿੰਘ (96) ਪੁੱਤਰ ਉਜਾਗਰ ਸਿੰਘ ਨਾਅਰਾ ਚੱਕ ਮਚਰਾਵਾਂ ਦਾ ਅਚਨਚੇਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਚਰਾਵਾਂ ਵਿਖੇ ਕੀਤਾ ਗਿਆ | ਰਾਜਬੀਰ ਸਿੰਘ ਕੈਨੇਡਾ ਨੇ ਦੱਸਿਆ ਕਿ ਮੇਰੇ ਦਾਦਾ ਨੰਬਰਦਾਰ ਸਵਰਨ ਸਿੰਘ ਨੇ 96 ਸਾਲ ਦੀ ਉਮਰ 'ਚ ਵੀ ਨੰਬਰਦਾਰ ਵਜੋਂ ਪਿੰਡ ਦੀਆਂ ਸੇਵਾਵਾਂ ਨਿਭਾਈਆਂ ਅਤੇ ਸਮਾਜ ਸੇਵਾ ਦੇ ਕੰਮ ਕੀਤੇ | ਇਸ ਦੁੱਖ ਦੀ ਘੜੀ 'ਚ ਪਿੰਡ ਤੇ ਇਲਾਕੇ ਦੇ ਪਤਵੰਤਿਆਂ ਨੇ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

Ad Position 22
No active advertisement
ਪਿਛਲੀ ਖ਼ਬਰ ਰਾਜਬੀਰ ਸਿੰਘ ਕੈਨੇਡਾ ਨੂੰ ਸਦਮਾ - ਦਾਦੇ ਨੰਬਰਦਾਰ ਸਵਰਨ ਸਿੰਘ ਦਾ ਦਿਹਾਂਤ <br/> ਅਗਲੀ ਖ਼ਬਰ ਮਿੰਨੀ ਬੱਸ ਐਸੋਸੀਏਸ਼ਨ ਬਟਾਲਾ ਵਲੋਂ ਨਵੇਂ ਆਰ.ਟੀ.ਓ ਰੋਬਿਨਜੀਤ ਕੌਰ ਦਾ ਸਵਾਗਤ
Ad Position 24