ਤਾਰਾਗੜ ਜਾਮਨੂੰ ਮੋੜ ਤੋਂ ਦੀਨਾਨਗਰ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ-ਰਾਹਗੀਰ ਪ੍ਰੇਸ਼ਾਨ ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਫਿਰ ਹੋਈ ਚੋਰੀ, ਰਸੋਈ ’ਚੋਂ ਗੈਸ ਸਿਲੰਡਰ ਗਾਇਬ
ਮਾਧੋਪੁਰ, 1 ਅਗਸਤ (ਮਹਿਰਾ)-ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਇਕ ਵਾਰ ਫਿਰ ਅਣਪਛਾਤੇ ਚੋਰਾਂ ਨੇ ਸੰਨ੍ਹ ਲਗਾ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਸਕੂਲ ਇੰਚਾਰਜ ਸ਼ਿਵਾਨੀ ਅਤੇ ਅਧਿਆਪਕਾ ਵੰਦਨਾ ਨੇ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਮਾਰਚ ਮਹੀਨੇ ਵਿਚ ਰੱਖਿਆ ਗਿਆ ਨੀਂਹ ਪੱਥਰ ਅਤੇ ਖਸਤਾ ਹਾਲਤ ਸੜਕ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਸੋਹਨ ਲਾਲ
02-08-2026