ਫ਼ਤਹਿਗੜ੍ਹ ਚੂੜੀਆਂ ਦੇ ਕੌਂਸਲਰ ਤੇ ਅਕਾਲੀ ਆਗੂ ਮਿੰਟਾ ਰੰਧਾਵਾ ਨੇ ਮਿਸਾਲ ਕੀਤੀ ਕਾਇਮ ਆਲੀਸ਼ਾਨ ਕਾਲੋਨੀ ਦੇ ਵਿਕਾਸ ਲਈ ਆਪਣੇ ਘਰੋਂ ਦਿੱਤੇ 5 ਲੱਖ ਰੁਪਏ
ਫ਼ਤਹਿਗੜ੍ਹ ਚੂੜੀਆਂ, 17 ਅਗਸਤ (ਐੱਮ. ਐੱਸ.
ਅਕਾਲੀ ਆਗੂ ਨਰਿੰਦਰ ਸਿੰਘ ਮਿੰਟਾ ਰੰਧਾਵਾ ਆਲੀਸ਼ਾਨ ਕਾਲੋਨੀ ਦੇ ਵਿਕਾਸ ਲਈ 5 ਲੱਖ ਰੁਪਏ ਦਿੰਦੇ ਹੋਏ। ਤਸਵੀਰ : ਐਮ.ਐਸ. ਫੁੱਲ
18-08-2026