19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪ੍ਰਸਿੱਧ ਕਾਰੋਬਾਰੀ, ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤ ਗੁਰਬਖਸ਼ ਰਾਏ ਵੋਹਰਾ ਨੂੰ ਰਸਮ ਪੱਗੜੀ ’ਤੇ ਸ਼ਰਧਾ ਦੇ ਫੁੱਲ ਭੇਟ

ਕਲਾਨੌਰ, 18 ਅਗਸਤ (ਪੁਰੇਵਾਲ)-ਸਥਾਨਕ ਕਸਬਾ ਵਾਸੀ ਪ੍ਰਸਿੱਧ ਕਾਰੋਬਾਰੀ, ਸਮਾਜਸੇਵੀ ਤੇ ਧਾਰਮਿਕ ਬਿਰਤੀ ਦੇ ਮਾਲਕ ਗੁਰਬਖਸ਼ ਰਾਏ ਵੋਹਰਾ ਸੀਮਿੰਟ ਵਾਲਿਆਂ ਨਮਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਰਸਮ ਪੱਗੜੀ ਸਮਾਗਮ ਕੀਤਾ ਗਿਆ। ਸ੍ਰੀ ਸ੍ਰੀ ਰਵੀਸ਼ੰਕਰ ਭਜਨ ਮੰਡਲੀ ਜਲੰਧਰ ਤੋਂ ਕਲਾਕਾਰ ਰਾਕੇਸ਼ ਮੌਂਗਾ ਵਲੋਂ ਭਜਨ ਗਾਇਨ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 19-08-2026
ਕਲਾਨੌਰ, 18 ਅਗਸਤ (ਪੁਰੇਵਾਲ)-ਸਥਾਨਕ ਕਸਬਾ ਵਾਸੀ ਪ੍ਰਸਿੱਧ ਕਾਰੋਬਾਰੀ, ਸਮਾਜਸੇਵੀ ਤੇ ਧਾਰਮਿਕ ਬਿਰਤੀ ਦੇ ਮਾਲਕ ਗੁਰਬਖਸ਼ ਰਾਏ ਵੋਹਰਾ ਸੀਮਿੰਟ ਵਾਲਿਆਂ ਨਮਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਰਸਮ ਪੱਗੜੀ ਸਮਾਗਮ ਕੀਤਾ ਗਿਆ। ਸ੍ਰੀ ਸ੍ਰੀ ਰਵੀਸ਼ੰਕਰ ਭਜਨ ਮੰਡਲੀ ਜਲੰਧਰ ਤੋਂ ਕਲਾਕਾਰ ਰਾਕੇਸ਼ ਮੌਂਗਾ ਵਲੋਂ ਭਜਨ ਗਾਇਨ ਕੀਤੇ ਗਏ। ਇਸ ਦੁੱਖ ਦੀ ਘੜੀ ’ਚ ਸੁਭਾਸ਼ ਸੋਨੂੰ ਵੋਹਰਾ, ਅਮਿਤ ਵੋਹਰਾ, ਬੌਵੀ ਵੋਹਰਾ, ਵਿਨੋਦ ਵੋਹਰਾ, ਲਕਛਮੀ ਵੋਹਰਾ, ਸੁਰਿੰਦਰ ਵੋਹਰਾ, ਗੌਰਵ ਸੋਢੀ ਬਟਾਲਾ, ਹਿਮਾਂਸ਼ੂ ਅਰੋੜਾ ਬਟਾਲਾ, ਆਸ਼ੂ ਵੋਹਰਾ ਆਦਿ ਪਰਿਵਾਰਕ ਨਾਲ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ’ਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੀਬੀ ਜਤਿੰਦਰ ਕੌਰ ਰੰਧਾਵਾ, ਭਾਈ ਅਮਰੀਕ ਸਿੰਘ ਧਰਮੀਂਫੌਜੀ, ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸ੍ਰੀ ਵੋਹਰਾ ਦੀ ਸਾਦਗੀ, ਇਮਾਨਦਾਰੀ ਤੇ ਸੰਜਮਤਾ ਵਾਲੀ ਜਿੰਦਗੀ ’ਤੇ ਝਾਤ ਪਾਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ। ਇਸ ਮੌਕੇ ’ਤੇ ਬਾਊ ਜਗਦੀਸ਼ ਰਾਜ ਧਿਆਨਪੁਰ ਦਰਬਾਰ, ਬਾਬਾ ਨੰਦੀ ਜੀ, ਓਮ ਪ੍ਰਕਾਸ਼ ਸਲਹੋਤਰਾ, ਸਵਾਮੀ ਬਲਵੰਤ ਸਿੰਘ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਸਰਪੰਚ ਹਰਵੰਤ ਸਿੰਘ ਲੋਪਾ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹਾ, ਟਰੇਡ ਕਮਿਸ਼ਨ ਪੰਜਾਬ ਦੇ ਕਾਕਾ ਮਹਾਂਦੇਵ, ਮਨਿੰਦਰ ਸਿੰਘ ਸਰਜੇਚੱਕ, ਸਰਪੰਚ ਹਰਦੀਪ ਸਿੰਘ ਮਠਾਰੂ, ਅਮਰਜੀਤ ਖੁੱਲਰ ਪ੍ਰਧਾਨ, ਗੁਰਦੇਵ ਸਿੰਘ ਰੈਣੂ, ਤਰਸੇਮ ਪਾਲ ਮਹਾਜਨ, ਵਿਜੇ ਕੁਮਾਰ ਸੇਠੀ, ਡਾ. ਰਣਬੀਰ ਸਿੰਘ ਰੰਧਾਵਾ, ਗੁਰਸ਼ਰਨ ਸਿੰਘ, ਤੇਜਿੰਦਰ ਜਿੰਦ, ਦਰਸ਼ਨ ਸਿੰਘ ਪੁਰੇਵਾਲ, ਨੰਬਰਦਾਰ ਕਮਲ, ਡਾ. ਵਰਿੰਦਰ ਬੇਦੀ, ਅਜੇ ਜੋਸ਼ੀ ਡੀਪੂ ਹੋਲਡਰ, ਪ੍ਰਿੰ. ਸੁਰਿੰਦਰ ਵਰਧਨ, ਵਰਿੰਦਰ ਕੁਮਾਰ ਮੈਨੀ, ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਸੁਰਿੰਦਰ ਸੱਚਰ, ਸੈਂਡੀ ਅਗਰਵਾਲ, ਡਿੰਪਲ ਵਰਮਾ, ਹਰਵਿੰਦਰਪਾਲ ਸਿੰਘ ਬੰਟੀ, ਬਚਿੱਤਰ ਸਿੰਘ ਲੱਖਣਕਲਾਂ, ਸਾ. ਸਰਪੰਚ ਵਿਪਨ ਬੇਦੀ, ਮੈਨੇਜਰ ਅਨਿੱਲ ਅਰੋੜਾ, ਨਰਿੰਦਰ ਵਿੱਜ ਨਿੱਤੀ, ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਕੰਵਲਦੀਪ ਸਿੰਘ ਗੁਰਾਇਆ, ਮਨਜੀਤ ਸਿੰਘ ਕੋਟਮੀਆਂ ਸਾਹਿਬ, ਮਹਿਕਪ੍ਰੀਤ ਸਿੰਘ ਬਾਜਵਾ, ਟੋਨੀ ਸੱਚਰ, ਰਜਨੀਸ਼ ਨੋਨੀ ਸ਼ਰਮਾ, ਰੋਹਿਤ ਭਾਰਦਵਾਜ਼, ਮਨਪ੍ਰੀਤ ਅਠਵਾਲ, ਪ੍ਰਿਤਪਾਲ ਸਿੰਘ ਪਕੀਵਾਂ, ਡਾ. ਕੇਵਲ ਕ੍ਰਿਸ਼ਨ ਵਰਮਾ, ਸਰਬਜੀਤ ਪਾਲ ਖੁੱਲਰ, ਕੇਵਲ ਕ੍ਰਿਸ਼ਨ ਸ਼ਰਮਾ, ਮੋਨੂੰ ਵਰਮਾ, ਗਿਆਨੀ ਯਸ਼ਪਾਲ ਸਿੰਘ, ਤਰਸੇਮ ਮਹਾਜਨ, ਰਾਮੇਸ਼ ਬੀਡਾ, ਕਸਤੂਰੀ ਲਾਲ ਪੰਚ, ਪ੍ਰੀਤ ਦਿਓਲ, ਐਡ. ਪ੍ਰਭਜੋਤ ਸਿੰਘ ਸਹਾਰੀ, ਵਸੀਕਾ ਜੱਸਾ ਸਿੰਘ ਚਾਹਲ, ਮਾਸਟਰ ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਦਲੇਲਪੁਰ, ਮਨਮੋਹਨ ਸਿੰਘ ਬੇਦੀ, ਸੁਖਦੇਵ ਅਰੋੜਾ, ਜੰਗ ਬਹਾਦਰ ਅਨੰਦ, ਨਰੇਸ਼ ਚੰਦਰ ਵਰਮਾ, ਪਰਮਜੀਤ ਸਿੰਘ ਭਗਠਾਣਾ, ਜਥੇ. ਰਣਜੀਤ ਸਿੰਘ, ਬਲਵਿੰਦਰ ਸਿੰਘ ਕਾਹਲੋਂ, ਮਨਜੀਤ ਸਿੰਘ ਰਜਾਦਾ, ਸੋਨੂੰ ਬਡਿਆਲ, ਹਰਜੀਤ ਸਿੰਘ ਕਾਹਲੋਂ, ਬਾਬਾ ਮਨਜੀਤ ਬੇਦੀ, ਧਰਮਪਾਲ ਸ਼ਰਮਾ, ਮੱਖਣ ਲਾਲ ਆੜ੍ਹਤੀ, ਡਾ. ਅਮਰਬੀਰ ਸਿੰਘ ਮੁਲਤਾਨੀ, ਦਲਜੀਤ ਸਿੰਘ ਸੱਭਰਵਾਲ, ਬੋਵੀ ਵਿੱਗ, ਰਜਵੰਤ ਸਿੰਘ ਰਸੂਲਪੁਰ, ਨੰਬਰਦਾਰ ਪ੍ਰਧਾਨ ਹਰਭਜਨ ਸਿੰਘ ਪਕੀਵਾਂ, ਜਗਮੋਹਨ ਸਿੰਘ, ਸੰਜੀਵ ਤੁੱਲੀ, ਦਲਵਿੰਦਰ ਸਿੰਘ ਦਲੇਲਪੁਰ, ਸੇਵਾ ਸਿੰਘ ਜਠੌਲ, ਨੰਬਰਦਾਰ ਅਮਰੀਕ ਸਿੰਘ, ਬਲਜੀਤ ਸਿੰਘ ਸਿੱਧੂ, ਸਵਰਨ ਸਿੰਘ, ਰਮੇਸ਼ ਕੁਮਾਰ ਤੁੱਲੀ, ਜਨਕ ਰਾਜ ਖੁੱਲਰ, ਬਲਵਿੰਦਰ ਸਿੰਘ ਮਾਨੇਪੁਰ, ਪਿੰਦਰਪਾਲ ਬਲਹੋਤਰਾ, ਗੁਰਵਿੰਦਰ ਸਿੰਘ ਸ਼ਾਹਪੁਰ, ਜਗਜੀਤ ਸਿੰਘ ਢਿੱਲੋਂ, ਨਿਸ਼ਾਨ ਸਿੰਘ ਬਰੀਲਾ, ਵਿਪਨ ਮਹਾਜਨ, ਲਾਡੀ ਡੇਅਰੀਵਾਲ ਆਦਿ ਵਲੋਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਧਰਮਜੋਤ ਸਿੰਘ ਭਾਗੋਵਾਲ ਤੇ ਬਿਕਰਮਜੀਤ ਸਿੰਘ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਇਨਸਾਫ ਮੋਰਚੇ ਵਲੋਂ 21 ਨੂੰ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦੇ ਹਾਂ-ਭਾਈ ਜਫ਼ਰਵਾਲ
Ad Position 24