19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਧਰਮਜੋਤ ਸਿੰਘ ਭਾਗੋਵਾਲ ਤੇ ਬਿਕਰਮਜੀਤ ਸਿੰਘ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਕਿਲਾ ਲਾਲ ਸਿੰਘ, 18 ਅਗਸਤ (ਬਲਬੀਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸੁਖਵੰਤ ਕੌਰ ਦੇ ਪਤੀ, ਕਾਂਗਰਸੀ ਆਗੂ ਧਰਮਜੋਤ ਸਿੰਘ ਕਾਹਲੋਂ ਤੇ ਬਿਕਰਮਜੀਤ ਸਿੰਘ ਕਾਹਲੋਂ ਦੇ ਪਿਤਾ ਮਾਸਟਰ ਸਮਿੱਤਰ ਸਿੰਘ ਜਿਨਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ ਤੇ ਧਾਰਮਿਕ ਸੇਵਾ ਸੁਸਾਇਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨਾਂ ’ਚ ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਯੂਥ ਅਕਾਲੀ ਦਲ ਹਲਕਾ ਫਤਹਿਗੜ੍ਹ ਚੂੜੀਆਂ ਦੇ ਪ੍ਰਧਾਨ ਕੰਵਰਸੰਦੀਪ ਸਿੰਘ ਲੋਧੀਨੰਗਲ, ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੀ ਚੇਅਰਪਰਸਨ ਰਾਜਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀ ਚੇਅਰਪਰਸਨ ਅਮਨਦੀਪ ਕੌਰ, ਚਰਨਜੀਤ ਸਿੰਘ ਬਾਗੋਵਾਣੀ, ਸਰਪੰਚ ਜਸਬੀਰ ਸਿੰਘ ਵਡਾਲਾ ਬਾਂਗਰ, ਬਲਾਕ ਪ੍ਰਧਾਨ ਸਰਪੰਚ ਅਮਨ ਮੀਰ ਕਚਾਣਾ, ਸੁਨੀਤ ਪਾਲ ਭਗਵਾਨਪੁਰ, ਸਰਪੰਚ ਸੁਖਜੀਤ ਸਿੰਘ ਵੜੈਚ ਬਲਾਕ ਪ੍ਰਧਾਨ ਕਾਦੀਆਂ, ਭੁਪਿੰਦਰ ਸਿੰਘ ਲਾਡੀ ਸਰਵਾਲੀ, ਸਰਪੰਚ ਬਖਤਾਵਰ ਸਿੰਘ, ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਜੱਗੀ ਲਖਮਾਨੀਆਂ, ਸਰਪੰਚ ਸਰਬਜੀਤ ਕੌਰ ਪੱਤੀ ਮਾਹਲ, ਸਰਪੰਚ ਗੁਰਮੁਖ ਸਿੰਘ ਢੇਸੀਆਂ, ਐਸਐਚਓ ਹਰਜਿੰਦਰ ਸਿੰਘ ਕਾਹਲੋਂ, ਸਾਬਕਾ ਸਰਪੰਚ ਸੁਖਚੈਨ ਸਿੰਘ, ਸਮਾਜ ਸੇਵੀ ਕਵਲਜੀਤ ਸਿੰਘ ਰੰਧਾਵਾ ਬਿਜਲੀਵਾਲ, ਇੰਸਪੈਕਟਰ ਮੱਖਣ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੱਲੂ ਸ਼ੰਕਰਪੁਰ, ਸਰਪੰਚ ਸਾਹਿਬ ਸਿੰਘ ਬਹਾਦਰਪੁਰ, ਸਿਕੰਦਰ ਸਿੰਘ ਬਾਲੇਵਾਲ, ਸਰਬਜੀਤ ਸਿੰਘ ਬਿਆਲ, ਮਨਮੋਹਨ ਸਿੰਘ ਨਾਮਧਾਰੀ ਨਵਾਂ ਪਿੰਡ, ਗੁਰਪ੍ਰੀਤ ਸਿੰਘ ਤਾਰਾਗੜ, ਮਨਜਿੰਦਰ ਸਿੰਘ ਖਾਨਫੱਤਾ, ਸਰਪੰਚ ਮੇਜਰ ਸਿੰਘ ਅਹਿਮਦਾਬਾਦ, ਸਰਪੰਚ ਦਲਜੀਤ ਸਿੰਘ ਕੋਟ ਅਹਿਮਦ ਖਾਂ, ਸਾਬਕਾ ਸਰਪੰਚ ਬੂਟਾ ਸਿੰਘ ਜੌੜਾ, ਸਰਪੰਚ ਭਪਿੰਦਰ ਉਦੋਵਾਲ, ਰਵੇਲ ਸਿੰਘ ਆਦਿ ਵਲੋਂ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ।

Ad Position 21
No active advertisement
ਅਜੀਤ ਡੈਸਕ 19-08-2026

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ’ਚ ਸਾਇੰਸ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਪ੍ਰਸਿੱਧ ਕਾਰੋਬਾਰੀ, ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤ ਗੁਰਬਖਸ਼ ਰਾਏ ਵੋਹਰਾ ਨੂੰ ਰਸਮ ਪੱਗੜੀ ’ਤੇ ਸ਼ਰਧਾ ਦੇ ਫੁੱਲ ਭੇਟ
Ad Position 24