22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਕਾਰੋਬਾਰੀ ਗੁਰਬਖਸ਼ ਰਾਏ ਵੋਹਰਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ

ਕਲਾਨੌਰ, 22 ਅਗਸਤ (ਪੁਰੇਵਾਲ)- ਸਥਾਨਕ ਕਸਬਾ ਵਾਸੀ ਪ੍ਰਸਿੱਧ ਕਾਰੋਬਾਰੀ, ਸਮਾਜਸੇਵੀ ਅਤੇ ਧਾਰਮਿਕ ਬਿਰਤੀ ਦੇ ਮਾਲਕ ਗੁਰਬਖਸ਼ ਰਾਏ ਵੋਹਰਾ ਸੀਮਿੰਟ ਵਾਲਿਆਂ ਦਾ ਬੀਤੇ ਦਿਨ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੇ ਪਰਿਵਾਰਕ ਜੀਆਂ ਸੁਭਾਸ਼ ਸੋਨੂੰ ਵੋਹਰਾ, ਅਮਿਤ ਵੋਹਰਾ, ਬੌਵੀ ਵੋਹਰਾ, ਵਿਨੋਦ ਵੋਹਰਾ, ਲਕਛਮੀਂ ਵੋਹਰਾ , ਸੁਰਿੰਦਰ ਵੋਹਰਾ, ਗੌਰਵ ਸੋਢੀ ਬਟਾਲਾ, ਹਿਮਾਂਸ਼ੂ ਅਰੋੜਾ ਬਟਾਲਾ, ਆਸ਼ੂ ਵੋਹਰਾ ਆਦਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਰਾਇਸ ਮਿੱਲਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਵਿਧਾਇਕ ਰੰਧਾਵਾ ਨੇ ਕਿਹਾ ਕਿ ਗੁਰਬਖਸ਼ ਰਾਏ ਵੋਹਰਾ ਵਲੋਂ ਸਮਾਜ ’ਚ ਕੀਤੇ ਗਏ ਕਾਰਜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

Ad Position 21
No active advertisement
ਅਜੀਤ ਡੈਸਕ 23-08-2026
ਕਲਾਨੌਰ, 22 ਅਗਸਤ (ਪੁਰੇਵਾਲ)- ਸਥਾਨਕ ਕਸਬਾ ਵਾਸੀ ਪ੍ਰਸਿੱਧ ਕਾਰੋਬਾਰੀ, ਸਮਾਜਸੇਵੀ ਅਤੇ ਧਾਰਮਿਕ ਬਿਰਤੀ ਦੇ ਮਾਲਕ ਗੁਰਬਖਸ਼ ਰਾਏ ਵੋਹਰਾ ਸੀਮਿੰਟ ਵਾਲਿਆਂ ਦਾ ਬੀਤੇ ਦਿਨ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੇ ਪਰਿਵਾਰਕ ਜੀਆਂ ਸੁਭਾਸ਼ ਸੋਨੂੰ ਵੋਹਰਾ, ਅਮਿਤ ਵੋਹਰਾ, ਬੌਵੀ ਵੋਹਰਾ, ਵਿਨੋਦ ਵੋਹਰਾ, ਲਕਛਮੀਂ ਵੋਹਰਾ , ਸੁਰਿੰਦਰ ਵੋਹਰਾ, ਗੌਰਵ ਸੋਢੀ ਬਟਾਲਾ, ਹਿਮਾਂਸ਼ੂ ਅਰੋੜਾ ਬਟਾਲਾ, ਆਸ਼ੂ ਵੋਹਰਾ ਆਦਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਰਾਇਸ ਮਿੱਲਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਵਿਧਾਇਕ ਰੰਧਾਵਾ ਨੇ ਕਿਹਾ ਕਿ ਗੁਰਬਖਸ਼ ਰਾਏ ਵੋਹਰਾ ਵਲੋਂ ਸਮਾਜ ’ਚ ਕੀਤੇ ਗਏ ਕਾਰਜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਸੋਸ਼ਲ ਮੀਡੀਆ ਕੋਆਰਡੀਨੇਟਰ ਕੰਵਲਦੀਪ ਸਿੰਘ ਗੁਰਾਇਆ, ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਬਲਾਕ ਪ੍ਰਧਾਲ ਕੁਲਵਿੰਦਰ ਸਿੰਘ ਕਾਹਲੋਂ, ਚੇਅਰਮੈਨ ਇੰਦਰਜੀਤ ਭਾਰਲ, ਚੇਅਰਮੈਨ ਡਾ. ਰੇਸ਼ਮ ਅਲੀ, ਚੇਅਰਮੈਨ ਰਿੰਕੂ ਅਗਰਵਾਲ, ਚੇਅਰਮੈਨ ਸੰਜੀਵ ਕੁਮਾਰ ਲੱਖਣਕਲਾਂ, ਸਰਪੰਚ ਹਰਦੀਪ ਸਿੰਘ ਮਠਾਰੂ, ਜਤਿੰਦਰ ਸਿੰਘ ਖੈਹਿਰਾ, ਪਲਵਿੰਦਰ ਸਿੰਘ ਮੱਲ੍ਹੀ, ਮਨਦੀਪ ਸਿੰਘ ਬੁਲਾਰੀਆ, ਹਰਜੀਤ ਸਿੰਘ ਗੱਜਣ, ਜਤਿੰਦਰ ਕੁਮਾਰ ਗੋਰਾ, ਅੰਕੂ ਗੁਰਾਇਆ, ਜੋਤੀ ਰੁਡਿਆਣਾ, ਬਲਜਿੰਦਰ ਸਿੰਘ ਸ਼ੱਕਰੀ, ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਓਧਰ ਸ੍ਰੀ ਗੁਰਬਖਸ਼ ਰਾਏ ਵੋਹਰਾ ਨਮਿੱਤ ਪਰਿਵਾਰ ਵਲੋਂ ਵੱਖ-ਵੱਖ ਸਥਾਨਾਂ ਦੇ ਕਾਰਜਾਂ ਲਈ ਦਾਨ ਰਾਸ਼ੀ ਦਿੱਤੀ ਗਈ। ਜਿਸ ’ਚ ਸ਼ਿਵ ਮੰਦਿਰ ਕਲਾਨੌਰ ਲਈ 10 ਹਜਾਰ, ਅਨੰਦਪੁਰ ਧਾਮ, ਸਤਜੋਤੀ ਮਾਤਾ ਮੰਦਿਰ ਕੁਲਦੇਵੀ ਜਠੇਰੇ ਵੋਹਰਾ ਪਰਿਵਾਰ, ਗੁਰ. ਬਾਬਾ ਸ੍ਰੀ ਚੰਦ ਜੀ ਬੋਹੜਵਡਾਲਾ, ਕਾਲੀ ਮਾਤਾ ਮੰਦਿਰ, ਸਮਾਧੀ ਸ੍ਰੀ ਬਾਵਾ ਲਾਲ ਜੀ, ਨਾਗਾਂ ਵਾਲਾ ਮੰਦਿਰ, ਠਾਕੁਰ ਦਵਾਰਾ ਸ੍ਰੀ ਬਾਵਾ ਲਾਲ ਦਿਆਲ ਜੀ ਢੱਕੀ ਮੁਹੱਲਾ ਲਈ 5-5 ਹਜਾਰ ਰੁਪਏ ਸੇਵਾ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਦੋਰਾਂਗਲਾ ਦੀ ਖਸਤਾ ਹਾਲ, 70- 80 ਸਾਲ ਪੁਰਾਣੀ ਇਮਾਰਤ ਮਰੀਜ਼ਾਂ ਤੇ ਸਟਾਫ਼ ਲਈ ਬਣੀ ਮੁਸੀਬਤ ਅਗਲੀ ਖ਼ਬਰ ਪਰੀਨੀਤ ਸ਼ਰਮਾ ਨੇ ਬੀ.ਸੀ.ਏ. ਸਮੈਸਟਰ-2 ’ਚ ਮੈਰਿਟ ਹਾਸਲ ਕੀਤੀ
Ad Position 24