27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਦੋ ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ

ਤਿੱਬੜ, 26 ਅਗਸਤ (ਸੋਹਨ ਮਲਿਕ)-ਪਿੰਡ ਤਲਵੰਡੀ ਵਿਰਕ ਵਿਖੇ ਮਸੀਹੀ ਈਮਾਨ ਦੇ 31 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਸੀਹ ਸੰਗਤਾਂ ਵਲੋਂ ਦੋ ਰੋਜਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਗਈ। ਇਹ ਕਨਵੈਨਸ਼ਨ ਇਲਾਕੇ ਦੇ ਡੀਨ ਤੇ ਪ੍ਰੋਹਿਤ ਫਾਦਰ ਜੌਨ ਜਾਰਜ ਧਾਰੀਵਾਲ ਦੀ ਰਹਿਨੁਮਾਈ ਹੇਠ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 27-08-2026
ਤਿੱਬੜ, 26 ਅਗਸਤ (ਸੋਹਨ ਮਲਿਕ)-ਪਿੰਡ ਤਲਵੰਡੀ ਵਿਰਕ ਵਿਖੇ ਮਸੀਹੀ ਈਮਾਨ ਦੇ 31 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਸੀਹ ਸੰਗਤਾਂ ਵਲੋਂ ਦੋ ਰੋਜਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਗਈ। ਇਹ ਕਨਵੈਨਸ਼ਨ ਇਲਾਕੇ ਦੇ ਡੀਨ ਤੇ ਪ੍ਰੋਹਿਤ ਫਾਦਰ ਜੌਨ ਜਾਰਜ ਧਾਰੀਵਾਲ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸ ਦੌਰਾਨ ਮੁੱਖ ਪ੍ਰਚਾਰਕ ਬਾਬੂ ਨਿਸ਼ਾਨ ਮੱਟੂ ਨੇ ਸੰਗਤਾਂ ਨੂੰ ਪ੍ਰਭੂ ਦੇ ਪਵਿੱਤਰ ਵਚਨਾਂ ਨਾਲ ਨਿਹਾਲ ਕੀਤਾ, ਇਮਾਨ ਵਿਚ ਟਿਕੇ ਰਹਿਣ ਅਤੇ ਬੁਰਿਆਈਆਂ ਨੂੰ ਤਿਆਗ ਕੇ ਧਰਤੀ ’ਤੇ ਨੇਕ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡੀਕਨ ਅਨਮੋਲ ਐਂਥਨੀ, ਬਾਬੂ ਵਾਰਸ਼ ਚੀਦਾ, ਬਾਬੂ ਦਾਨਿਸ਼, ਬਾਬੂ ਬੰਟੀ, ਬਾਬੂ ਪਤਰਸ, ਬਾਬੂ ਕਰਮਾ, ਬਾਬੂ ਮਣੀ, ਬਾਬੂ ਅਬਦੁਲ, ਪ੍ਰਧਾਨ ਰਾਜੇਸ਼ ਖੋਖਰ, ਪ੍ਰਧਾਨ ਸੰਨੀ ਤੇਜਾ, ਪ੍ਰਧਾਨ ਸੰਜੂ ਮਸੀਹ ਸਮੇਤ ਪਿੰਡ ਰੱਤੋਵਾਲ ਅਤੇ ਮੁਸਤਫਾਬਾਦ ਜੱਟਾਂ ਦੀ ਕਲੀਸਿਆ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਅਤੇ ਪਿੰਡ ਵਾਸੀਆਂ ਨੂੰ 31 ਸਾਲ ਈਮਾਨ ਵਿਚ ਟਿਕੇ ਰਹਿਣ ਦੀਆਂ ਮੁਬਾਰਕਾਂ ਦਿੱਤੀਆਂ। ਇਲਾਕੇ ਦੇ ਮੁਨਾਦ ਬਾਬੂ ਵਾਰਸ ਵਲੋਂ ਸਭ ਦਾਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਮੂਹ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪੱਧਰੀ ਇਤਿਹਾਸਕ ਰੈਲੀਆਂ ਦਾ ਐਲਾਨ ਚਾਵਾਂ ਨਾਲ ਬਣਾਈ ਆਪ ਸਰਕਾਰ ਤ... ਅਗਲੀ ਖ਼ਬਰ ਗੁਰੂ ਨਾਨਕ ਦੇਵ ਅਕੈਡਮੀ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰੀਆਂ
Ad Position 24