29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਗੁਰਦਾਸਪੁਰ, 28 ਅਗਸਤ (ਚੱਕਰਾਜਾ)-66 ਕੇ. ਵੀ.

Ad Position 21
No active advertisement
ਅਜੀਤ ਡੈਸਕ 29-08-2026
ਗੁਰਦਾਸਪੁਰ, 28 ਅਗਸਤ (ਚੱਕਰਾਜਾ)-66 ਕੇ.ਵੀ. ਸਬ ਸਟੇਸ਼ਨ ਗਾਹਲੜੀ (ਦੋਰਾਂਗਲਾ) ਤੋਂ ਚੱਲਦੇ ਫੀਡਰ ਸੱਦਾ ਦੀ ਵੰਡ ਦੇ ਚੱਲਦੇ ਕੰਮ ਨੂੰ ਲੈ ਕੇ ਅੱਜ ਮਿਤੀ 29 ਅਗਸਤ 2026 ਨੂੰ 11 ਕੇ.ਵੀ. ਏ.ਪੀ. ਫੀਡਰ ਬਾਠਾਂਵਾਲ, ਯੂ.ਪੀ.ਐਸ. ਫੀਡਰ ਠੱਠੀ ਸੱਦਾ ਅਤੇ ਗੰਜੀ ਫੀਡਰ ’ਤੇ ਬਿਜਲੀ ਸਪਲਾਈ ਸਵੇਰੇ 12 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ । ਇਹ ਜਾਣਕਾਰੀ ਉਪ ਮੰਡਲ ਅਫਸਰ ਦੋਰਾਂਗਲਾ ਇੰਜੀ: ਚੰਦਨਪ੍ਰੀਤ ਸਿੰਘ ਵਲੋਂ ਦਿੱਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਮੁੱਖਦੇਵ ਸਿੰਘ ਆਲੋਵਾਲ ਨੂੰ ਚੇਅਰਮੈਨ ਬਣਨ ’ਤੇ ਰਾਜੀਵ ਸ਼ਰਮਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਹੈਰੋਇਨ ਸਮੇਤ ਕੀਤਾ ਕਾਬੂ
Ad Position 24