30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਧਾਰੋਵਾਲੀ ਵਿਖੇ ਪੰਚਾਂ, ਸਰਪੰਚਾਂ, ਬਲਾਕ ਪ੍ਰਧਾਨਾਂ ਤੇ ਚੇਅਰਮੈਨਾਂ ਨਾਲ ਮੀਟਿੰਗ

ਧਿਆਨਪੁਰ, 28 ਅਗਸਤ (ਕੁਲਦੀਪ ਸਿੰਘ ਸੋਨੂੰ)-ਲੋਕ ਸਭਾ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਪਿੰਡ ਧਾਰੋਵਾਲੀ ਦੇ ਪੰਚਾਂ ,ਸਰਪੰਚਾਂ ,ਬਲਾਕ ਪ੍ਰਧਾਨਾਂ ਤੇ ਚੇਅਰਮੈਨਾ ਤੋਂ ਇਲਾਵਾ ਸੀਨੀਅਰ ਵਰਕਰ ਨਾਲ ਮੀਟਿੰਗ ਕੀਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 2027 ਦੀਆਂ ਚੋਣਾਂ ਦੇ ਸਬੰਧੀ ’ਚ ਸਾਰੇ ਵਰਕਰ ਸਾਹਿਬਾਨ ਨੂੰ ਕਮਰ ਕੱਸੀ- ਲੈਣੇ ਚਾਹੀਦੇ ਹਨ ਤੇ ਆਪਣੇ ਹੌਂਸਲੇ ਬੁਲੰਦ ਰੱਖਣੇ ਚਾਹੀਦੇ ਹਨ।

Ad Position 21
No active advertisement
ਅਜੀਤ ਡੈਸਕ 29-08-2026
ਧਿਆਨਪੁਰ, 28 ਅਗਸਤ (ਕੁਲਦੀਪ ਸਿੰਘ ਸੋਨੂੰ)-ਲੋਕ ਸਭਾ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਪਿੰਡ ਧਾਰੋਵਾਲੀ ਦੇ ਪੰਚਾਂ ,ਸਰਪੰਚਾਂ ,ਬਲਾਕ ਪ੍ਰਧਾਨਾਂ ਤੇ ਚੇਅਰਮੈਨਾ ਤੋਂ ਇਲਾਵਾ ਸੀਨੀਅਰ ਵਰਕਰ ਨਾਲ ਮੀਟਿੰਗ ਕੀਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 2027 ਦੀਆਂ ਚੋਣਾਂ ਦੇ ਸਬੰਧੀ ’ਚ ਸਾਰੇ ਵਰਕਰ ਸਾਹਿਬਾਨ ਨੂੰ ਕਮਰ ਕੱਸੀ- ਲੈਣੇ ਚਾਹੀਦੇ ਹਨ ਤੇ ਆਪਣੇ ਹੌਂਸਲੇ ਬੁਲੰਦ ਰੱਖਣੇ ਚਾਹੀਦੇ ਹਨ। ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਕਾਂਗਰਸ ਪਾਰਟੀ ਦੀ ਜਿੱਤ ਨੂੰ ਉਡੀਕ ਰਹੇ ਹਨ। ’ਉਨ੍ਹਾਂ ਸਮੁੱਚੇ ਵਰਕਰਾਂ ਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਗੈਂਗਸਟਰ ਕੋਲੋਂ ਡਰਨ ਦੀ ਲੋੜ ਨਹੀਂ, ਰੰਧਾਵਾ ਪਰਿਵਾਰ ਤੁਹਾਡੀ ਪਿੱਠ ਪਿੱਛੇ ਚਟਾਂਨ ਵਾਂਗ ਖੜਾ੍ ਹੈ। ਇਸ ਮੌਕੇ ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਸਰਕਲ ਪ੍ਰਧਾਨ ਹਰਦੇਵ ਸਿੰਘ ਭੰਮਰਾ ਗੋਲਡੀ ਕੋਟਲੀ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਜ ਸਿੰਘ ਦਰਗਾਬਾਦ, ਹਰਬੀਰ ਸਿੰਘ ਰਾਏਮਲ ਰੰਧਾਵਾ ਜ਼ਿਲ੍ਹਾ ਮੀਡੀਆ ਪ੍ਰਧਾਨ, ਰਣਜੀਤ ਸਿੰਘ ਰਾਣਾ ਢਿੱਲੋਂ ਯੂਥ ਪ੍ਰਧਾਨ ਹਲਕਾ ਡੇਰਾ ਬਾਬਾ ਨਾਨਕ, ਲਵਿੰਦਰ ਸਿੰਘ ਲੰਬੜਦਾਰ ਬੰਬ,ਸਰਪੰਚ ਤੇਜਬੀਰ ਸਿੰਘ ਭਿੱਟੇਵੱਡ ਕੋਟਲੀ, ਸਰਪੰਚ ਮਨਮੋਹਨ ਸਿੰਘ ਸ਼ਿਕਾਰ,ਸਰਪੰਚ ਜਗਦੇਵ ਸਿੰਘ ਜੱਗਾ ਤਾਰੋਵਾਲੀ, ਅਵਤਾਰ ਸਿੰਘ ਮੋਹਲੋਵਾਲੀ ਸੀਨੀਅਰ ਆਗੂ, ਐਡਵੋਕੇਟ ਸਰਨਜੀਤ ਸਿੰਘ ਬੇਦੀ ਰਵਾਲ, ਰਾਜਨ ਬੇਦੀ ਰਉਵਾਲ , ਦੀਦਾਰ ਸਿੰਘ ਦੋਲੋਵਾਲ,ਸਰਪੰਚ ਬਰਾਜਿੰਦਰਾ ਸਿੰਘ ਐਡਵੋਕੇਟ ਸ਼ਿਕਾਰ , ਸ਼੍ਰ ਹਰਸਿਮਰਤ ਸਿੰਘ ਰੈਂਬੋ ਧਾਰੋਵਾਲੀ, ਸਰਪੰਚ ਕਮਲਜੋਤ ਸਿੰਘ ਉਦੋਵਾਲੀ, ਸਰਪੰਚ ਸਰਬਜੀਤ ਸਿੰਘ ਰੰਧਾਵਾ ਅਲੀਨੰਗਲ , ਸਰਪੰਚ ਸੁਰਜੀਤ ਸਿੰਘ ਨੰਗਲ, ਸਰਪੰਚ ਸੁਰਜੀਤ ਸਿੰਘ ਮਹਾਲ ਨੰਗਲ, ਸਰਪੰਚ ਮਿੰਟਾਂ ਭਾਰਵਾਜ ਰਉਵਾਲ, ਸਰਪੰਚ ਕਸ਼ਮੀਰ ਸਿੰਘ ਅਲੀਨਗਲ, ਸਰਪੰਚ ਬੱਗਾ ਧਾਰੋਵਾਲੀ ਲੰਬਰਦਾਰ, ਜਸਵੰਤ ਸਿੰਘ ਧਾਰੋਵਾਲੀ ਸਾਬਕਾ ਚੇਅਰਮੈਨ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਸੂਬੇਦਾਰ ਅਵਤਾਰ ਸਿੰਘ ਮੁੰਨਨਾਂਵਾਲੀਆ ਡੇਰਾ ਪਰਾਣਾਂ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਬਸੰਤਕੋਟ, ਵਰਿੰਦਰ ਸਿੰਘ ਭਗਵਾਨਪਰ, ਸਰਪੰਚ ਅੰਗਰੇਜ਼ ਸਿੰਘ ਲਕਮਾਨੀਆ, ਸਰਪੰਚ ਜਤਿੰਦਰ ਸਿੰਘ ਰਾਏਮਲ, ਕਪਲਦੇਵ ਲੰਬੜਦਾਰ ਰਊਵਾਲ, ਸਰਪੰਚ ਜਸਵੰਤ ਸਿੰਘ ਗਿਲਾਂਵਾਲੀ ,ਸਰਪੰਚ ਰਣਜੀਤ ਸਿੰਘ ਹਵੇਲੀਆਂ,ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਸਰਪੰਚ ਨਵਦੀਪ ਸਿੰਘ ਪੱਡੇ, ਸ਼ਮਸ਼ੇਰ ਸਿੰਘ ਸ਼ੇਰਾ ਪੱਡੇ, ਸੁਰਿੰਦਰ ਸਿੰਘ ਗਵਾਰਾ, ਸੈਮਸਨ ਮਸੀਹ ਦੋਲੋਵਾਲ, ਗੁਰਬਾਜ ਸਿੰਘ ਰੰਧਾਵਾ ਗਵਾਰਾ, ਸੁੱਖ ਦਰਗਾਬਾਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਸੁੱਚਾ ਸਿੰਘ ਰੰਧਾਵਾ, ਲਖਵਿੰਦਰ ਸਿੰਘ ਬੱਲ, ਗੁਰਜਿੰਦਰ ਸਿੰਘ ਮੱਲ੍ਹੀ, ਨਰਿੰਦਰ ਸਿੰਘ ਮਿੰਟਾ ਰੰਧਾਵਾ ‘ ਆਪ’ ਸਰਕ... ਅਗਲੀ ਖ਼ਬਰ ਨਵ-ਨਿਯੁਕਤ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ. ਗੁਰਦੁਆਰਾ ਸ੍ਰੀ ਅੱਚਲ ਸਾਹਿਬ ਹੋਏ ਨਤਮਸਤਕ
Ad Position 24