31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਮੋਹਲੋਵਾਲੀ ’ਚ ਜੱਗੂ ਭਗਵਾਨਪੁਰ ਦੀ ਟੀਮ ਵਲੋਂ ਚੇਅਰਪਰਸਨ ਰਾਜਵਿੰਦਰ ਕੌਰ ਨੇ ਦਿੱਤਾ ਲੜਕੀ ਨੂੰ 21000 ਸ਼ਗਨ

ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-ਜੱਗੂ ਭਗਵਾਨਪੁਰ ਦੀ ਟੀਮ ਦਿਨੋ-ਦਿਨ ਹਲਕਾ ਡੇਰਾ ਬਾਬਾ ਨਾਨਕ ਵਿਚ ਸਾਰੇ ਵਰਗਾਂ ਦੀ ਦਿਲੋਂ ਮਦਦ ਕਰਕੇ ਗਰੀਬ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੀਆਂ ਸੱਥਾਂ ’ਚ ਹੁਣ ਹਰ ਆਮ-ਖਾਸ ਦੀ ਜ਼ੁਬਾਨ ’ਤੇ ਜੱਗੂ ਭਗਵਾਨਪੁਰ ਦੀ ਟੀਮ ਵਲੋਂ ਲੋਕ ਭਲਾਈ ਦੇ ਕੀਤੀ ਜਾ ਰਹੀ ਕੰਮਾਂ ਦੀ ਗੱਲ ਹੋ ਰਹੀ ਹੈ, ਕਿਉਂਕਿ ਜੱਗੂ ਭਗਵਾਨਪੁਰ ਦੀ ਟੀਮ ਵਲੋਂ ਬਿਨ੍ਹਾਂ ਕਿਸੇ ਲਾਲਚ ਤੇ ਬਿਨਾਂ ਕਿਸੇ ਭੇਦ ਭਾਵ ਦੇ ਹਰ ਇਕ ਗਰੀਬ ਵਰਗ ਦੀ ਲੜਕੀ ਵਿਆਹ ’ਤੇ ਸ਼ਗਨ ਦੇ ਰੂਪ ਵਿਚ 21 ਹਜ਼ਾਰ ਰੁਪਏ ਸ਼ਗਨ ਦੇ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ, ਜਿਸ ਕਰਕੇ ਹੁਣ ਲੋਕ ਦੁੱਲੇ ਭੱਟੀ ਵਾਂਗੂੰ ਜੱਗੂ ਭਗਵਾਨਪੁਰ ਜੀ ਨੇਕੀ ਦੇ ਕਿੱਸੇ ਗਾਉਣ ਲੱਗ ਪਏ ਹਨ।

Ad Position 21
No active advertisement
ਅਜੀਤ ਡੈਸਕ 30-08-2026
ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-ਜੱਗੂ ਭਗਵਾਨਪੁਰ ਦੀ ਟੀਮ ਦਿਨੋ-ਦਿਨ ਹਲਕਾ ਡੇਰਾ ਬਾਬਾ ਨਾਨਕ ਵਿਚ ਸਾਰੇ ਵਰਗਾਂ ਦੀ ਦਿਲੋਂ ਮਦਦ ਕਰਕੇ ਗਰੀਬ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੀਆਂ ਸੱਥਾਂ ’ਚ ਹੁਣ ਹਰ ਆਮ-ਖਾਸ ਦੀ ਜ਼ੁਬਾਨ ’ਤੇ ਜੱਗੂ ਭਗਵਾਨਪੁਰ ਦੀ ਟੀਮ ਵਲੋਂ ਲੋਕ ਭਲਾਈ ਦੇ ਕੀਤੀ ਜਾ ਰਹੀ ਕੰਮਾਂ ਦੀ ਗੱਲ ਹੋ ਰਹੀ ਹੈ, ਕਿਉਂਕਿ ਜੱਗੂ ਭਗਵਾਨਪੁਰ ਦੀ ਟੀਮ ਵਲੋਂ ਬਿਨ੍ਹਾਂ ਕਿਸੇ ਲਾਲਚ ਤੇ ਬਿਨਾਂ ਕਿਸੇ ਭੇਦ ਭਾਵ ਦੇ ਹਰ ਇਕ ਗਰੀਬ ਵਰਗ ਦੀ ਲੜਕੀ ਵਿਆਹ ’ਤੇ ਸ਼ਗਨ ਦੇ ਰੂਪ ਵਿਚ 21 ਹਜ਼ਾਰ ਰੁਪਏ ਸ਼ਗਨ ਦੇ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ, ਜਿਸ ਕਰਕੇ ਹੁਣ ਲੋਕ ਦੁੱਲੇ ਭੱਟੀ ਵਾਂਗੂੰ ਜੱਗੂ ਭਗਵਾਨਪੁਰ ਜੀ ਨੇਕੀ ਦੇ ਕਿੱਸੇ ਗਾਉਣ ਲੱਗ ਪਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਪਿੰਡ ਮੋਹਲੋਵਾਲੀ ਦੇ ਤਰਸੇਮ ਮਸੀਹ ਦੀ ਲੜਕੀ ਨੂੰ 21000 ਰੁਪਏ ਦਾ ਸ਼ਗਨ ਦੇਣ ਸਮੇਂ ਕੀਤਾ। ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਗੁਰਮੁੱਖ ਸਿੰਘ ਢੇਸੀਆਂ, ਸਰਬਜੀਤ ਕੌਰ ਮਾਹਲ ਸਰਪੰਚ, ਜਸਬੀਰ ਸਿੰਘ ਵਡਾਲਾ ਬਾਂਗਰ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਜੱਗੀ, ਬਲਬੀਰ ਸਿੰਘ ਘੁੰਮਣ, ਸਰਪੰਚ ਲਾਲ, ਲਾਲਜੀਤ ਸਿੰਘ ਫੌਜੀ ਭਗਵਾਨਪੁਰ ਤੋਂ ਇਲਾਵਾ ਬਹੁਤ ਸਾਰੇ ਸਮਰਥਕ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਸਰਾਵਾਂ ਪੰਚਾਇਤ ਨੇ ਸ਼ਮਸ਼ਾਨਘਾਟ ਦਾ ਕਾਰਜ ਆਰੰਭ ਕਰਵਾਇਆ ਅਗਲੀ ਖ਼ਬਰ ਸੰਗਤ ਨੇ ਬਾਬਾ ਨਰਿੰਦਰ ਸਿੰਘ ਲੰਗਰਾਂ ਵਾਲਿਆ ਤੋਂ ਅਸ਼ੀਰਵਾਦ
Ad Position 24