03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ’ਤੇ ਚੇਤਨਾ ਮਾਰਚ ਕੱਢਣ ਲਈ ਸੰਗਤ ਹਜ਼ੂਰ ਸਾਹਿਬ (ਨਾਂਦੇੜ) ਲਈ ਰਵਾਨਾ

ਬਟਾਲਾ, 1 ਸਤੰਬਰ (ਸਤਿੰਦਰ ਸਿੰਘ)- ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਹਜ਼ੂਰ ਸਾਹਿਬ (ਨਾਂਦੇੜ) ਲਈ ਸੰਗਤਾਂ ਅੰਮ੍ਰਿਤਸਰ ਤੋਂ ਰਵਾਨਾ ਹੋਈਆਂ। ਜਾਣਕਾਰੀ ਦਿੰਦਿਆਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਐਜੂਕੇਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਸੰਤੋਖ ਸਿੰਘ ਕਾਜਮਪੁਰ, ਹਰਦੀਪ ਸਿੰਘ ਖੁਜ਼ਾਲਾ, ਗਰੀਬ ਸਿੰਘ ਹਸਨਪੁਰੀ ਜਨਰਲ ਸਕੱਤਰ, ਜੱਥੇਬੰਦਕ ਸਕੱਤਰ ਸਤਨਾਮ ਸਿੰਘ ਧੰਦੋਈ, ਮੀਤ ਪ੍ਰਧਾਨ ਕੈਪ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)- ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਹਜ਼ੂਰ ਸਾਹਿਬ (ਨਾਂਦੇੜ) ਲਈ ਸੰਗਤਾਂ ਅੰਮ੍ਰਿਤਸਰ ਤੋਂ ਰਵਾਨਾ ਹੋਈਆਂ। ਜਾਣਕਾਰੀ ਦਿੰਦਿਆਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਐਜੂਕੇਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਸੰਤੋਖ ਸਿੰਘ ਕਾਜਮਪੁਰ, ਹਰਦੀਪ ਸਿੰਘ ਖੁਜ਼ਾਲਾ, ਗਰੀਬ ਸਿੰਘ ਹਸਨਪੁਰੀ ਜਨਰਲ ਸਕੱਤਰ, ਜੱਥੇਬੰਦਕ ਸਕੱਤਰ ਸਤਨਾਮ ਸਿੰਘ ਧੰਦੋਈ, ਮੀਤ ਪ੍ਰਧਾਨ ਕੈਪ. ਕਸ਼ਮੀਰ ਸਿੰਘ, ਮੀਤ ਪ੍ਰਧਾਨ ਖਜ਼ਾਨ ਸਿੰਘ ਕੰਡੀਲਾ, ਪ੍ਰੈੱਸ ਸਕੱਤਰ ਪੂਰਨ ਸਿੰਘ ਰਿਖੀਆ, ਸਹਾਇਕ ਪ੍ਰਚਾਰ ਸਕੱਤਰ ਜਥੇਦਾਰ ਅਮਰੀਕ ਸਿੰਘ ਉਦੋਕੇ, ਚੇਅਰਮੈਨ ਸ਼ੋਮ ਸਿੰਘ ਲੈਕਚਰਾਰ ਨੇ ਦੱਸਿਆ ਕਿ ਹਜ਼ੂਰ ਸਾਹਿਬ ਪਹੁੰਚਣ ’ਤੇ ਮਿਤੀ 3 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗਾੇ, 4 ਸਤੰਬਰ ਨੂੰ ਚੇਤਨਾ ਮਾਰਚ ਕੱਢਿਆ ਜਾਵੇਗਾ ਜੋ ਕਿ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਰੰਭ ਹੋਣਗੇ, ਗੁਰਦੁਆਰਾ ਟਿੱਬੀ ਸਾਹਿਬ, ਗੁਰ ਕੇ ਬਾਗ, ਗੁਰਦੁਆਰਾ ਨਗੀਨਾ ਘਾਟ, ਗੁ. ਭਜਨ ਗੜ੍ਹ , ਗੁਰਦੁਆਰਾ ਲੰਗਰ ਸਾਹਿਬ , ਚੌਂਕ ਬਾਬਾ ਨਿਧਾਨ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਹਜ਼ੂਰ ਸਾਹਿਬ ਪਹੁੰਚਣਗੇ। 5 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਬਣਿਆ ਮੁਸੀਬਤ ਦਾ ਕਾਰਨ ਵਣ ਵਿਭਾਗ ਨਹੀਂ ਦੇ ਰਿਹਾ ਧਿਆਨ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਨਸ਼ਾ ਮੁਕਤੀ ਮੋਰਚਾ ਦੀ ਜ਼ਿਲ੍ਹਾ ਪੱਧਰੀ ਰੀਵਿਊ ਮੀਟਿੰਗ
Ad Position 24