ਕਲੱਸਟਰ ਤੰਗੋਸ਼ਾਹ ਵਿਚ ਅਧਿਆਪਕਾਂ ਦਾ ਸਨਮਾਨ ਸਮਾਰੋਹ
ਤਾਰਾਗੜ੍ਹ, 6 ਸਤੰਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਕਲੱਸਟਰ ਤੰਗੋਸ਼ਾਹ ਅਧੀਨ ਆਉਂਦੇ 13 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ। ਸਮਾਰੋਹ ਵਿਚ ਕਲੱਸਟਰ ਦੇ ਸਾਰੇ ਹੈੱਡ ਟੀਚਰ, ਸੀ.
ਸਮਾਗਮ ਮੌਕੇ ਹੈੱਡ ਟੀਚਰ, ਸੀ. ਐਚ. ਟੀ. ਤੇ ਮੈਡਮ ਬੀ. ਪੀ. ਈ. ਓ.।
07-09-2026