07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਰਵਾਲੀਆ ਪਰਿਵਾਰ ਨੂੰ ਸਦਮਾ, ਐਡਵੋਕੇਟ ਬਿਕਰਮਜੀਤ ਸਿੰਘ ਦੇ ਪਿਤਾ ਦਾ ਦਿਹਾਂਤ

ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਸ: ਬਿਕਰਮਜੀਤ ਸਿੰਘ ਐਡਵੋਕੇਟ ਸਾ. ਪ੍ਰਧਾਨ ਬਾਰ ਐਸੋਸੀਏਸ਼ਨ ਬਟਾਲਾ, ਹਰਿੰਦਰ ਸਿੰਘ ਰੰਧਾਵਾ, ਕੁਲਜਿੰਦਰ ਸਿੰਘ ਰੰਧਾਵਾ (ਯੂ.

Ad Position 21
No active advertisement
ਅਜੀਤ ਡੈਸਕ 07-10-2026
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਸ: ਬਿਕਰਮਜੀਤ ਸਿੰਘ ਐਡਵੋਕੇਟ ਸਾ. ਪ੍ਰਧਾਨ ਬਾਰ ਐਸੋਸੀਏਸ਼ਨ ਬਟਾਲਾ, ਹਰਿੰਦਰ ਸਿੰਘ ਰੰਧਾਵਾ, ਕੁਲਜਿੰਦਰ ਸਿੰਘ ਰੰਧਾਵਾ (ਯੂ. ਐੱਸ. ਏ.) ਦੇ ਪਿਤਾ ਸ: ਬਚਨ ਸਿੰਘ ਰੰਧਾਵਾ ਜੋ ਕਿ ਸਵ: ਗੁਰਚਰਨ ਸਿੰਘ ਕਰਵਾਲੀਆ ਸਾ. ਚੇਅਰਮੈਨ ਮਾਰਕਿਟ ਕਮੇਟੀ ਬਟਾਲਾ ਦੇ ਵੱਡੇ ਭਰਾ ਸਨ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਕਰਵਾਲੀਆ ਦੇ ਸਮਸ਼ਾਨਘਾਟ ’ਚ ਕਰ ਦਿੱਤਾ ਗਿਆ। ਇਸ ਮੌਕੇ ਸ: ਬਚਨ ਸਿੰਘ ਦੇ ਬੇਟਿਆਂ, ਭਰਾ ਮਹਿੰਦਰ ਸਿੰਘ, ਸੁਖਜਿੰਦਰ ਸਿੰਘ ਤੇ ਭਤੀਜੇ ਜਤਿੰਦਰ ਸਿੰਘ ਕਰਵਾਲੀਆ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਦੇ ਮੁਹਤਬਰ ਸੱਜਣ, ਪਿੰਡ ਵਾਸੀ ਤੇ ਰਿਸ਼ਤੇਦਾਰ ਅੰਤਿਮ ਸੰਸਕਾਰ ਮੌਕੇ ਹਾਜ਼ਰ ਹੋਏ, ਜਿਨ੍ਹਾਂ ਵਿਚ ਸੰਦੀਪ ਸਿੰਘ ਲੋਧੀਨੰਗਲ, ਹਰਜੀਤ ਸਿੰਘ ਰੰਧਾਵਾ ਡੀ. ਐੱਸ. ਪੀ., ਰੋਜ ਫ਼ਤਹਿਗੜ੍ਹ ਚੂੜੀਆਂ, ਕੁਲਦੀਪ ਸਿੰਘ ਕਾਹਲੋਂ ਸਰਵਾਲੀ, ਨਿਰੰਜਣ ਸਿੰਘ ਚੋਰਾਂਵਾਲੀ, ਅਨਮੋਲ ਸਿੰਘ ਘਸੀਟਪੁਰ, ਆਮ ਆਦਮੀ ਪਾਰਟੀ ਸੁਖਦੇਵ ਸਿੰਘ ਬਾਲੇਵਾਲ, ਅਮਰੀਕ ਸਿੰਘ ਬਾਲੇਵਾਲ, ਹਰਜਿੰਦਰ ਸਿੰਘ ਹਰੂਵਾਲ, ਗੁਰਦੇਵ ਸਿੰਘ ਹਰੂਵਾਲ, ਰੂਪ ਸਿੰਘ ਸਰਪੰਚ ਕਰਵਾਲੀਆਂ, ਬਲਜੀਤ ਸਿੰਘ ਸਰਪੰਚ ਤਾਰਾਗੜ੍ਹ, ਜਸਪਾਲ ਸਿੰਘ ਸਰਪੰਚ ਓਠੀਆਂ, ਜਸਪਾਲ ਸਿੰਘ ਸਰਪੰਚ ਹਰੂਵਾਲ, ਗੁਰਮੇਜ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਏ.ਐੱਸ.ਆਈ. ਕਰਵਾਲੀਆਂ, ਜਸਬੀਰ ਸਿੰਘ ਕਿਲ੍ਹਾ ਲਾਲ ਸਿੰਘ, ਡਾ. ਮਨਪ੍ਰੀਤ ਸਿੰਘ ਤਾਰਾਗੜ੍ਹ, ਮਾ. ਜਗੀਰ ਸਿੰਘ ਤਾਰਾਗੜ੍ਹ, ਨੰਬਰਦਾਰ ਪ੍ਰੀਤ ਮਹਿੰਦਰ ਸਿੰਘ ਤਾਰਾਗੜ੍ਹ, ਲਵਪ੍ਰੀਤ ਸਿੰਘ ਤਾਰਾਗੜ੍ਹ, ਮਾ. ਮਨਜੀਤ ਸਿੰਘ ਤਾਰਾਗੜ੍ਹ, ਸਤੀਸ਼ ਵਿੱਗ, ਸਵਿੰਦਰ ਸਿੰਘ ਸਰਪੰਚ ਅਲੀਵਾਲ, ਡਾ. ਲਖਬੀਰ ਸਿੰਘ ਪੰਨੂੰ, ਹਰਪਾਲ ਸਿੰਘ ਪੰਨੂੰ, ਡਾ. ਰਮਨ ਸਿੰਘ ਪੰਨੂੰ, ਰਘਬੀਰ ਸਿੰਘ ਸਾ. ਸਰਪੰਚ ਲੌਂਗੋਵਾਲ, ਹਰਪਾਲ ਸਿੰਘ ਓਠੀਆਂ, ਬੀਰ ਸਿੰਘ ਸਾ. ਸਰਪੰਚ ਕਰਵਾਲੀਆਂ, ਹਰਨੀਤ ਸਿੰਘ ਬੋਪਾਰਾਏ ਕੋਟ ਅਹਿਮਦ ਖਾਂ, ਗੁਰਵੇਲ ਸਿੰਘ ਕੋਟ ਅਹਿਮਦ ਖਾਂ, ਗੁਰਦੀਪ ਸਿੰਘ (ਬਿੱਟੂ) ਕੋਟ ਅਹਿਮਦ ਖਾਂ, ਧੰਨਾ ਸਿੰਘ ਖਾਨਫੱਤਾ, ਗੋਪੀ ਓਠੀਆਂ, ਤ੍ਰਿਭਵਨ ਸਿੰਘ ਕਰਵਾਲੀਆ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਬਾਰ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਸਤਿੰਦਰ ਸਿੰਘ ਸੋਤੀ, ਰਵਿੰਦਰ ਸਿੰਘ ਢਿੱਲੋਂ ਸਾ. ਪ੍ਰਧਾਨ, ਰਘਬੀਰ ਸਿੰਘ ਸੰਧੂ ਸਾਬਕਾ ਪ੍ਰਧਾਨ, ਦਲਵਿੰਦਰਜੀਤ ਸਿੰਘ ਖਹਿਰਾ ਸਾ. ਪ੍ਰਧਾਨ, ਗੁਰਦੀਪ ਸਿੰਘ ਰੰਧਾਵਾ ਸਾਬਕਾ ਪ੍ਰਧਾਨ, ਪ੍ਰਵੇਜਇੰਦਰ ਸਿੰਘ ਰੰਗੜ ਨੰਗਲ, ਰਣਸ਼ੇਰ ਸਿੰਘ ਬਾਜਵਾ, ਮਨਬੀਰ ਸਿੰਘ ਘੁੰਮਣ, ਮਨਜੀਤ ਸਿੰਘ, ਅਮਨਦੀਪ ਸਿੰਘ ਉਦੋਕੇ, ਪਰਮ ਸੰਧੂ ਹਰੂਵਾਲ, ਨਰਿੰਦਰ ਸੰਧੂ, ਰਜਿੰਦਰ ਕੁਮਾਰ ਸ਼ਰਮਾ, ਗੁਰਮੀਤ ਸਿੰਘ, ਰਜੇਸ਼ ਮਹੰਤ, ਅੰਕੁਰ ਦੋਤਾ, ਰਵਿੰਦਰ ਜੋਸ਼ੀ, ਪ੍ਰਮੀਤ ਸਿੰਘ ਬੇਦੀ, ਹਰਦਿੱਤ ਸਿੰਘ ਮਾਂਗਟ, ਬਲਦੇਵ ਸਿੰਘ, ਰਜੇਸ਼ ਕੁਮਾਰ, ਸਤਵਿੰਦਰ ਸਿੰਘ, ਸੁਰੇਸ਼ ਕੁਮਾਰ, ਹਰਦੇਵ ਸਿੰਘ ਬਤਰਾ, ਅਮਨਦੀਪ ਸਿੰਘ ਹਸਨਪੁਰ, ਅਜੇਪਾਲ ਸਿੰਘ ਅਗਵਾਨ, ਰਾਜਬੀਰ ਸਿੰਘ, ਮਲਕੀਤ ਸਿੰਘ ਰੰਧਾਵਾ, ਮਨਿੰਦਰ ਸਿੰਘ ਗੋਰਾਇਆ, ਰਾਜਬੀਰ ਸਿੰਘ ਮਾਨ, ਨਿਤਿਨ ਕਾਲੀਆ, ਸਚਿਨ ਮਹਿਤਾ, ਸੁਬੇਗ ਸਿੰਘ ਸ਼ਾਮਪੁਰਾ ਸਾਰੇ ਐਡਵੋਕੇਟ ਪ੍ਰਿੰਸੀਪਲ ਮਨਪ੍ਰੀਤ ਸਿੰਘ ਕਾਹਲੋਂ, ਹਰਜਿੰਦਰ ਸਿੰਘ ਬੋਪਾਰਾਏ, ਜਵਾਹਰ ਸਿੰਘ ਚਾਹਲ, ਅਜਮਿੰਦਰ ਸਿੰਘ ਖੱਖ, ਕਾ. ਜਗਜੀਤ ਸਿੰਘ ਕਲਾਨੌਰ, ਯਾਦਵਿੰਦਰ ਸਿੰਘ ਪੰਨੂੰ, ਮੋਹਣ ਸਿੰਘ ਬੀ. ਡੀ. ਪੀ. ਓ. ਆਦਿ ਹਾਜ਼ਰ ਸਨ। ਸ: ਬਚਨ ਸਿੰਘ ਰੰਧਾਵਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 12 ਅਕਤੂਬਰ ਨੂੰ ਪਿੰਡ ਕਰਵਾਲੀਆਂ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਦੇ ਚਿਰਾਗ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸੋਨ ਤਗਮਾ ਕੀਤਾ ਹਾਸਿਲ ਅਗਲੀ ਖ਼ਬਰ ਸੜਕਾਂ ਕੰਢੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਨਾਲ ਸ਼ਹਿਰ ਅੰਦਰ ਫੈਲ ਰਿਹਾ ਪ੍ਰਦੂਸ਼ਣ, ਲੋਕਾਂ ਵਿਚ ਭਾਰੀ ਰੋਸ
Ad Position 24