ਮੰਦਰ ਸ੍ਰੀ ਕਾਰਤਿਕ ਸਵਾਮੀ ਦੇ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਕੋਲੋਂ ਦੁਸਹਿਰਾ ਮਨਾਉਣ ਦੀ ਮੰਗੀ ਪ੍ਰਵਾਨਗੀ
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਮੰਦਰ ਸ੍ਰੀ ਕਾਰਤਿਕ ਸਵਾਮੀ ਅਚਲੇਸ਼ਵਰ ਧਾਮ ਅਤੇ ਸਥਾਨਕ ਸ਼ਨੀ ਦੇਵ ਮੰਦਰ ਦੇ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਐੱਸ. ਐੱਲ.
ਐੱਸ.ਐੱਲ. ਬਾਵਾ ਕਾਲਜ ਦੇ ਖੇਡ ਮੈਦਾਨ ’ਚ ਦੁਸਹਿਰਾ ਮਨਾਉਣ ਦੀ ਪ੍ਰਵਾਨਗੀ ਦੀ ਮੰਗ ਕਰਦੇ ਹੋਏ ਪ੍ਰਬੰਧਕ। ਤਸਵੀਰ : ਜਤਿੰਦਰ ਕੱਦ
07-10-2026