09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੂੜਾ ਡੰਪ ਪ੍ਰੋਜੈਕਟ ਨੂੰ ਲੈ ਕੇ ਪਿੰਡ ਵਾਸੀ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਮਿਲੇ

ਗੁਰਦਾਸਪੁਰ, 9 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਨਵਾਂ ਪਿੰਡ ਬਹਾਦਰ, ਨੌਸ਼ਹਿਰਾ ਤੇ ਚਾਵਾ ਦੀ ਹਦੂਦ ਅੰਦਰ ਨਗਰ ਸੁਧਾਰ ਅੰਦਰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਵਲੋਂ ਪਿੰਡ ਭੁਲੇਚੱਕ ਦੀ ਪੰਚਾਇਤ ਤੋਂ 2 ਏਕੜ ਜ਼ਮੀਨ ਲੈ ਕੇ ਵੇਸਟ ਸੋਲਿਡ ਮੈਨੇਜਮੈਂਟ ਪਲਾਂਟ ਲਗਾਉਣ ਦੇ ਵਿਰੋਧ ’ਚ ਹਲਕੇ ਦੇ ਲੋਕ ਤੇ ਕੁੱਝ ਪੰਚਾਇਤਾਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਵਫਦ ਦੇ ਰੂਪ ’ਚ ਮਿਲੀਆਂ। ਉਨ੍ਹਾਂ ਨੇ ਇਸ ਪਲਾਂਟ ਸਬੰਧੀ ਹਲਕਾ ਇੰਚਾਰਜ ਨੂੰ ਸਾਰੀ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 10-10-2026
ਗੁਰਦਾਸਪੁਰ, 9 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਨਵਾਂ ਪਿੰਡ ਬਹਾਦਰ, ਨੌਸ਼ਹਿਰਾ ਤੇ ਚਾਵਾ ਦੀ ਹਦੂਦ ਅੰਦਰ ਨਗਰ ਸੁਧਾਰ ਅੰਦਰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਵਲੋਂ ਪਿੰਡ ਭੁਲੇਚੱਕ ਦੀ ਪੰਚਾਇਤ ਤੋਂ 2 ਏਕੜ ਜ਼ਮੀਨ ਲੈ ਕੇ ਵੇਸਟ ਸੋਲਿਡ ਮੈਨੇਜਮੈਂਟ ਪਲਾਂਟ ਲਗਾਉਣ ਦੇ ਵਿਰੋਧ ’ਚ ਹਲਕੇ ਦੇ ਲੋਕ ਤੇ ਕੁੱਝ ਪੰਚਾਇਤਾਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਵਫਦ ਦੇ ਰੂਪ ’ਚ ਮਿਲੀਆਂ। ਉਨ੍ਹਾਂ ਨੇ ਇਸ ਪਲਾਂਟ ਸਬੰਧੀ ਹਲਕਾ ਇੰਚਾਰਜ ਨੂੰ ਸਾਰੀ ਜਾਣਕਾਰੀ ਦਿੱਤੀ। ਜਿਸ ’ਤੇ ਹਲਕਾ ਇੰਚਾਰਜ ਨੇ ਵਫਦ ਨੂੰ ਭਰੋਸਾ ਦਿੱਤਾ ਕਿ 11 ਮੈਂਬਰੀ ਕਮੇਟੀ ਬਣਾ ਕੇ ਇਸ ਸਬੰਧੀ ਸਬੰਧਿਤ ਮੰਤਰੀ ਨੂੰ ਮਿਲ ਕੇ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਇਸ ਸਬੰਧੀ ਸੇਵਾ ਮੁਕਤ ਲੈਕਚਰਾਰ ਪ੍ਰਤਾਪ ਸਿੰਘ ਸੈਣੀ ਤੇ ਵਾਤਾਵਰਨ ਪ੍ਰੇਮੀ ਸੰਗੀਤਾ ਸ਼ਰਮਾ ਨੇ ਦੱਸਿਆ ਕਿ ਭੁਲੇਚੱਕ ਪਿੰਡ ਬਲਾਕ ਗੁਰਦਾਸਪੁਰ ਅੰਦਰ ਪੈਂਦਾ ਹੈ ਤੇ ਸਾਡਾ ਹਲਕਾ ਵਿਧਾਨ ਸਭਾ ਦੀਨਾਨਗਰ ਦਾ ਹੈ, ਸਿਰਫ ਦੋ ਏਕੜ ਭੁਲੇਚੱਕ ਦੀ ਜ਼ਮੀਨ ਇਨ੍ਹਾਂ ਪਿੰਡਾਂ ਨਾਲ ਲੱਗਦੀ ਹੈ ਤੇ ਪਿੰਡ ਦੀ ਪੰਚਾਇਤ ਇਸ ਦਾ ਨਜਾਇਦ ਫਾਇਦਾ ਲੈ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਥਾਣਾ ਕਾਦੀਆਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਪਿੰਡ ਨਾਰਦਾਂ ਵਿਖੇ ਕਿਸਾਨਾਂ ਵਲੋਂ ਗੰਦੇ ਪਾਣੀ ਦਾ ਨਿਕਾਸ ਬੰਦ ਕਰਨ ’ਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
Ad Position 24