18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਨਟੂਨ ਪੁਲ ਬਣਾਉਂਦੇ ਸਮੇਂ ਹਾਈਡਰਾ ਮਸ਼ੀਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ

ਬਹਿਰਾਮਪੁਰ, 17 ਅਕਤੂਬਰ (ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪੱਤਣ ਮਕੌੜਾ ‘ਤੇ ਪਲਟੂਨ ਪੁਲ ਬਣਾਉਂਦੇ ਸਮੇਂ ਢੋਲ ਚੁੱਕ ਕੇ ਲੈ ਜਾ ਰਹੀ ਹੈਡਰਾ ਮਸ਼ੀਨ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹੈਡਰਾ ਮਸ਼ੀਨ ਪਲਟ ਜਾਣ ਨਾਲ ਡਰਾਈਵਰ ਨੂੰ ਸੱਟਾਂ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Ad Position 21
No active advertisement
ਅਜੀਤ ਡੈਸਕ 18-10-2026
ਬਹਿਰਾਮਪੁਰ, 17 ਅਕਤੂਬਰ (ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪੱਤਣ ਮਕੌੜਾ ‘ਤੇ ਪਲਟੂਨ ਪੁਲ ਬਣਾਉਂਦੇ ਸਮੇਂ ਢੋਲ ਚੁੱਕ ਕੇ ਲੈ ਜਾ ਰਹੀ ਹੈਡਰਾ ਮਸ਼ੀਨ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹੈਡਰਾ ਮਸ਼ੀਨ ਪਲਟ ਜਾਣ ਨਾਲ ਡਰਾਈਵਰ ਨੂੰ ਸੱਟਾਂ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਪੱਤਣ ‘ਤੇ ਮਲਾਹ ਦੀਆਂ ਸੇਵਾਵਾਂ ਨਿਭਾਅ ਰਹੇ ਨਛੱਤਰ ਸਿੰਘ ਨੇ ਦੱਸਿਆ ਕਿ ਪਲਟੂਨ ਪੁਲ ਬਣਾਉਣ ਕੰਮ ਚੱਲ ਰਿਹਾ ਸੀ, ਜਿਸ ਦਾ ਕਰੀਬ 75 ਫੀਸਦੀ ਹਿੱਸਾ ਪੂਰਾ ਹੋ ਚੁੱਕਾ ਸੀ। ਜਦੋਂ ਇਕ ਢੋਲ ਚੁੱਕ ਕੇ ਹੈਡਰਾ ਮਸ਼ੀਨ ਪੁਲ ਦੇ ਉੱਪਰ ਦੀ ਲਿਜਾ ਰਹੀ ਸੀ ਤਾਂ ਮਸ਼ੀਨ ਦਾ ਸੰਤੁਲਨ ਵਿਗੜ ਜਾਣ ਕਾਰਨ ਹੈਡਰਾ ਮਸ਼ੀਨ ਪਲਟ ਗਈ, ਜਿਸ ਨਾਲ ਡਰਾਈਵਰ ਨੂੰ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਦਾ ਦੌਰਾ ਕਰ ਕੇ ਦਿੱਤਾ ਮਨੁੱਖਤਾ ਦਾ ਸੰਦੇਸ਼ ਅਗਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪ੍ਰਤਿਭਾ ਸੰਗਮ ਦਾ ਸ਼ਾਨਦਾਰ ਜਸ਼ਨ ਮਨਾਇਆ
Ad Position 24