ਮਸੀਹ ਤਾਲੀਮ ਸਲਾਨਾ ‘ਖੇਡ ਦਿਵਸ’ ਦੌਰਾਨ ਪਿੰਡ ਮੁਸਤਫਾਬਾਦ ਜੱਟਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਤਿੱਬੜ, 25 ਅਕਟੂਬਰ (ਸੋਹਨ ਮਲਿਕ)-ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਤਲੀਮ ਦੇ ਵਿਦਿਆਰਥੀਆਂ ਲਈ ਸਾਲਾਨਾ ਖੇਡ ਦਿਵਸ ਫਾਦਰ ਜ਼ੋਨ ਜੋਰਜ ਅਤੇ ਸਿਸਟਰ ਦਿਵਿਆ ਦੀ ਅਗਵਾਈ ਹੇਠ ਮਨਾਇਆ ਗਿਆ । ਖੇਡ ਦਿਵਸ ’ਚ ਇਲਾਕੇ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ ।
ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਵਿਖੇ ਕਰਵਾਏ ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਫਾਦਰ ਜ਼ੋਨ ਜੋਰਜ ਅਤੇ ਹੋਰ। ਤਸਵੀਰ: ਸੋਹਨ ਮਲਿਕ
26-10-2026