03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅੱਜ ਦੀ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ ਯਾਤਰਾ’ ’ਚ ਦੀਨਾਨਗਰ ਤੋਂ ਵੱਡੀ ਗਿਣਤੀ ’ਚ ਵਰਕਰ ਹੋਣਗੇ ਸ਼ਾਮਿਲ-ਪ੍ਰਿੰ: ਰੇਣੂ ਕਸ਼ਯਪ

ਦੀਨਾਨਗਰ, 2 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਭਾਰਤੀ ਜਨਤਾ ਪਾਰਟੀ ਵਲੋਂ ਗੁਰਦਾਸਪੁਰ ਵਿਖੇ ਅੱਜ ਕੀਤੀ ਜਾ ਰਹੀ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ ਯਾਤਰਾ’ ਨੂੰ ਲੈ ਕੇ ਹਲਕਾ ਦੀਨਾਨਗਰ ਦੇ ਭਾਜਪਾ ਵਰਕਰਾਂ ਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ । ਭਾਜਪਾ ਦੀਨਾਨਗਰ ਦੀ ਹਲਕਾ ਇੰਚਾਰਜ ਪ੍ਰਿੰਸੀਪਲ ਰੇਣੂ ਕਸ਼ਯਪ ਨੇ ਕਿਹਾ ਕਿ ਯਾਤਰਾ ਦੀ ਸਫ਼ਲਤਾ ਲਈ ਹਲਕਾ ਦੀਨਾਨਗਰ ਦੇ ਸਾਰੇ ਮੰਡਲਾਂ, ਪਿੰਡਾਂ ਤੇ ਵਾਰਡਾਂ ਵਿਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਤੇ ਇਸ ਯਾਤਰਾ ਵਿਚ ਪੂਰੇ ਹਲਕੇ ਤੋਂ ਵੱਡੀ ਗਿਣਤੀ ’ਚ ਪਾਰਟੀ ਵਰਕਰ, ਅਹੁਦੇਦਾਰ ਤੇ ਸਥਾਨਕ ਲੋਕ ਸ਼ਾਮਿਲ ਹੋਣਗੇ ।

Ad Position 21
No active advertisement
ਪ੍ਰਿੰਸੀਪਲ ਰੇਣੂ ਕਸ਼ਯਪ 03-11-2026
ਦੀਨਾਨਗਰ, 2 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਭਾਰਤੀ ਜਨਤਾ ਪਾਰਟੀ ਵਲੋਂ ਗੁਰਦਾਸਪੁਰ ਵਿਖੇ ਅੱਜ ਕੀਤੀ ਜਾ ਰਹੀ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ ਯਾਤਰਾ’ ਨੂੰ ਲੈ ਕੇ ਹਲਕਾ ਦੀਨਾਨਗਰ ਦੇ ਭਾਜਪਾ ਵਰਕਰਾਂ ਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ । ਭਾਜਪਾ ਦੀਨਾਨਗਰ ਦੀ ਹਲਕਾ ਇੰਚਾਰਜ ਪ੍ਰਿੰਸੀਪਲ ਰੇਣੂ ਕਸ਼ਯਪ ਨੇ ਕਿਹਾ ਕਿ ਯਾਤਰਾ ਦੀ ਸਫ਼ਲਤਾ ਲਈ ਹਲਕਾ ਦੀਨਾਨਗਰ ਦੇ ਸਾਰੇ ਮੰਡਲਾਂ, ਪਿੰਡਾਂ ਤੇ ਵਾਰਡਾਂ ਵਿਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਤੇ ਇਸ ਯਾਤਰਾ ਵਿਚ ਪੂਰੇ ਹਲਕੇ ਤੋਂ ਵੱਡੀ ਗਿਣਤੀ ’ਚ ਪਾਰਟੀ ਵਰਕਰ, ਅਹੁਦੇਦਾਰ ਤੇ ਸਥਾਨਕ ਲੋਕ ਸ਼ਾਮਿਲ ਹੋਣਗੇ । ਪ੍ਰਿੰਸੀਪਲ ਕਸ਼ਯਪ ਨੇ ਕਿਹਾ ਕਿ ਲੋਕਤੰਤਰੀ ਮਰਿਆਦਾ ਦੀ ਰੱਖਿਆ ਕਰਨ, ਵੱਧ ਰਹੇ ਅਪਰਾਧ ਤੇ ਪ੍ਰਸ਼ਾਸਨਿਕ ਨਾਕਾਮੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਲੋਕਾਂ ਨੂੰ ਅਰਾਜਕਤਾ ਤੋਂ ਨਿਜਾਤ ਦਿਵਾਉਣ ਦੇ ਸੰਕਲਪ ਨਾਲ ਭਾਜਪਾ ਇਹ ਯਾਤਰਾ ਕਰਵਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਿਭਾਗ ਦੇ ਕਰਮਚਾਰੀ ਦੀ ਸੜਕ ਹਾਦਸੇ ’ਚ ਮੌਤ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ’ਚ ਸਜਿਆ ਦੀਵਾਲੀ ਉਤਸਵ ਦਾ ਰੰਗਾਰੰਗ ਮੇਲਾ
Ad Position 24