21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮਨਸੋਤਰਾ ਬਰਾਦਰੀ ਦਾ ਸਾਲਾਨਾ ਮੇਲ 24 ਨੂੰ

ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ) - ਮਨਸੋਤਰਾ ਬਰਾਦਰੀ ਦਾ ਸਾਲਾਨਾ ਮੇਲ 24 ਨਵੰਬਰ ਨੂੰ ਪੰਜਾਬ ਭਰ ਵਿਚ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲ ਗੁਰਦਾਸਪੁਰ ਦੇ ਪਿੰਡ ਕ੍ਰਿਸ਼ਨਾ ਨਗਰ, ਕਰਾਲ, ਭੋਆ, ਮਨਸੋਤਰਾ ਕਾਲੋਨੀ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਲਾਵਾ ਜੰਮੂ ਦੇ ਸਾਂਬਾ ਨਜ਼ਦੀਕ ਪੈਂਦੀ ਕਟਲੀ ਵਿਖੇ ਮਨਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 21-11-2026
ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ) - ਮਨਸੋਤਰਾ ਬਰਾਦਰੀ ਦਾ ਸਾਲਾਨਾ ਮੇਲ 24 ਨਵੰਬਰ ਨੂੰ ਪੰਜਾਬ ਭਰ ਵਿਚ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲ ਗੁਰਦਾਸਪੁਰ ਦੇ ਪਿੰਡ ਕ੍ਰਿਸ਼ਨਾ ਨਗਰ, ਕਰਾਲ, ਭੋਆ, ਮਨਸੋਤਰਾ ਕਾਲੋਨੀ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਲਾਵਾ ਜੰਮੂ ਦੇ ਸਾਂਬਾ ਨਜ਼ਦੀਕ ਪੈਂਦੀ ਕਟਲੀ ਵਿਖੇ ਮਨਾਈ ਜਾ ਰਹੀ ਹੈ। ਸੇਵਾ ਮੁਕਤ ਐਸ.ਪੀ ਬੀ.ਐਸ.ਐਫ ਵਰੇਂਦਰ ਮਨਸੋਤਰਾ ਸ਼ਰਮਾ, ਪ੍ਰਧਾਨ ਬਿਮਲ ਸ਼ਰਮਾ ਬਾਵਾ ਸਜੋਤੀ ਮਾਤਾ ਮੰਦਰ ਕਰਾਲ, ਮਾਸਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਸਜਾਵਟਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਵਾ ਤੇ ਸਜੋਤੀ ਮਾਤਾ ਦੀ ਪੂਜਾ ਅਰਚਨਾ ਸਵੇਰੇ 9 ਵਜੇ ਕੀਤੀ ਜਾਵੇਗੀ ਤੇ ਦੇਹਰਿਆਂ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ ਝੰਡਾ ਪੂਜਨ ਕਰਕੇ ਸਤਿਸੰਗ ਹੋਵੇਗਾ। ਲੰਗਰਾਂ ਦੀ ਬੁਕਿੰਗ ਅਗੇਤੀ ਸ਼ੁਰੂ ਹੋ ਗਈ ਹੈ ਅਤੇ ਸੰਗਤਾਂ ਲਈ ਲੰਗਰਾਂ ਦੀ ਵਿਸ਼ੇਸ਼ ਵਿਵਸਥਾ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਘੁੰਮਣ ਦੀ ਅਗਵਾਈ ਹੇਠ ਪਿੰਡ ਡੋਗਰ ਮਹੇਸ਼ ਵਿਖੇ 20 ਪਰਿਵਾਰ ‘ਆਪ’ ਤੇ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮ... ਅਗਲੀ ਖ਼ਬਰ ਲਾਤਵੀਆ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ, ਨੌਕਰੀ ਸਮੇਤ ਮਿਲੇਗਾ 2 ਸਾਲ ਦਾ ਵਰਕ ਪਰਮਿਟ : ਜਤਿੰਦਰ ਸਿੰਘ ਰੰ...
Ad Position 24