ਤੁਲੀ ਭਾਈਚਾਰੇ ਦੀ ਮੇਲ ਅੱਜ
ਗੁਰਦਾਸਪੁਰ, 21 ਨਵੰਬਰ (ਪੰਕਜ ਸ਼ਰਮਾ)-ਤੁਲੀ ਭਾਈਚਾਰਾ ਦੀ ਮੇਲ ਅੱਜ 22 ਨਵੰਬਰ 2026 ਦਿਨ ਐਤਵਾਰ ਨੂੰ ਪਿੰਡ ਭਗਤਾਨਾ ਤੁਲੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਆਯੋਜਿਤ ਕੀਤੀ ਜਾਵੇਗੀ । ਭਾਈਚਾਰੇ ਦੇ ਮੁਖੀ ਧਰਮਪਾਲ ਤੁਲੀ ਨੇ ਦੱਸਿਆ ਕਿ ਹਵਨ ਤੋਂ ਬਾਅਦ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ।
ਅਜੀਤ ਡੈਸਕ
22-11-2026