26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਧਾਰੀਵਾਲ ਵਿਖੇ ਅੱਜ ਸਜੇਗਾ ਸਾਂਝਾ ਮਸੀਹ ਸੰਮੇਲਨ

ਧਾਰੀਵਾਲ, 26 ਨਵੰਬਰ (ਲਖਬੀਰ ਸਿੰਘ ਖੁੰਡਾ)- ਪ੍ਰੋਫੈਸਰ ਬਲਜਿੰਦਰ ਮਿਨਿਸਟਰੀ ਵਲੋਂ 27 ਨਵੰਬਰ ਨੂੰ ਸ਼ਹਿਰ ਧਾਰੀਵਾਲ ਦੇ ਮਿੱਲ ਗਰਾਊਂਡ ਵਿਖੇ ਸਾਂਝਾ ਮਸੀਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸੰਮੇਲਨ ਪਾਸਟਰ ਰਾਕੇਸ਼ ਮਸੀਹ ਦੀ ਅਗਵਾਈ ਹੇਠ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ।

Ad Position 21
No active advertisement
ਅਜੀਤ ਡੈਸਕ 27-11-2026
ਧਾਰੀਵਾਲ, 26 ਨਵੰਬਰ (ਲਖਬੀਰ ਸਿੰਘ ਖੁੰਡਾ)- ਪ੍ਰੋਫੈਸਰ ਬਲਜਿੰਦਰ ਮਿਨਿਸਟਰੀ ਵਲੋਂ 27 ਨਵੰਬਰ ਨੂੰ ਸ਼ਹਿਰ ਧਾਰੀਵਾਲ ਦੇ ਮਿੱਲ ਗਰਾਊਂਡ ਵਿਖੇ ਸਾਂਝਾ ਮਸੀਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸੰਮੇਲਨ ਪਾਸਟਰ ਰਾਕੇਸ਼ ਮਸੀਹ ਦੀ ਅਗਵਾਈ ਹੇਠ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਸਬੰਧੀ ਪ੍ਰਬੰਧਕਾਂ ਨੇ ਸਮੂਹ ਮਸੀਹੀ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਸੰਮੇਲਨ ਵਿਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਲ ਹੋ ਕੇ ਸਮਾਗਮ ਦੀ ਰੌਣਕ ਵਧਾਉਣ। ਇਸ ਮੌਕੇ ਪਾਸਟਰ ਅਵਤਾਰ, ਪਾਸਟਰ ਅਕਬਰ ਭੱਟੀ, ਪਾਸਟਰ ਗਗਨਦੀਪ ਗਿੱਲ, ਪ੍ਰਧਾਨ ਡਾ. ਰਿੰਕੂ, ਪਾਸਟਰ ਸਤਪਾਲ, ਪਾਸਟਰ ਦਾਰਾ ਮਸੀਹ, ਪੱਪੂ ਸੇਵਾਦਾਰ ਸਮੇਤ ਹੋਰ ਪਤਵੰਤੇ ਤੇ ਮਸੀਹੀ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ’ਚ ਮਨਾਇਆ ਸੰਵਿਧਾਨ ਦਿਵਸ ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਖਿਡਾਰੀਆਂ ਦੀ ਚੋਣ, ਹਰਸੀਰਤ ਕੌਰ ਰੰਧਾਵਾ ਤੇ ਜੈਸਨ ਹੰਸ ਬੈੱਸਟ ਖਿਡਾਰੀ ਚੁਣੇ
Ad Position 24