29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਵਾਮੀ ਨਿਤਿਆਨੰਦ ਪੁਰੀ ਨੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ ਨੂੰ ਦਿੱਤਾ ਪੂਰਨ ਸਮਰਥਨ

ਪਠਾਨਕੋਟ, 29 ਨਵੰਬਰ (ਵਿਨੋਦ)-ਰਾਸ਼ਟਰੀ ਸੁਰੱਖਿਆ ਪ੍ਰਤੀ ਜਨ-ਜਾਗਰੂਕਤਾ ਵਧਾਉਣ ਅਤੇ ਰਾਸ਼ਟਰ ਹਿੱਤ ਦੀ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ 2026-27 ਤਹਿਤ ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਦੇ ਵਫ਼ਦ ਨੇ ਜ਼ਿਲ੍ਹਾ ਪਠਾਨਕੋਟ ਸਥਿਤ ਪਰਮ ਧਾਮ ਆਸ਼ਰਮ ਵਿਚ ਸਵਾਮੀ ਨਿਤਿਆਨੰਦ ਪੁਰੀ ਨਾਲ ਮੁਲਾਕਾਤ ਕੀਤੀ । ਇਸ ਮੌਕੇ ਵਫ਼ਦ ਨੇ ਸਵਾਮੀ ਜੀ ਨੂੰ ਅਭਿਆਨ ਦਾ ਪ੍ਰਤਿੱਗਿਆ ਪੱਤਰ ਭੇਟ ਕੀਤਾ ਅਤੇ ਅਭਿਆਨ ਦੇ ਉਦੇਸ਼ਾਂ, ਸੰਕਲਪਾਂ ਤੇ ਰਾਸ਼ਟਰ ਵਿਆਪੀ ਜਨ-ਜਾਗਰੂਕਤਾ ਦੇ ਯਤਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ।

Ad Position 21
No active advertisement
ਅਜੀਤ ਡੈਸਕ 30-11-2026
ਪਠਾਨਕੋਟ, 29 ਨਵੰਬਰ (ਵਿਨੋਦ)-ਰਾਸ਼ਟਰੀ ਸੁਰੱਖਿਆ ਪ੍ਰਤੀ ਜਨ-ਜਾਗਰੂਕਤਾ ਵਧਾਉਣ ਅਤੇ ਰਾਸ਼ਟਰ ਹਿੱਤ ਦੀ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ 2026-27 ਤਹਿਤ ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਦੇ ਵਫ਼ਦ ਨੇ ਜ਼ਿਲ੍ਹਾ ਪਠਾਨਕੋਟ ਸਥਿਤ ਪਰਮ ਧਾਮ ਆਸ਼ਰਮ ਵਿਚ ਸਵਾਮੀ ਨਿਤਿਆਨੰਦ ਪੁਰੀ ਨਾਲ ਮੁਲਾਕਾਤ ਕੀਤੀ । ਇਸ ਮੌਕੇ ਵਫ਼ਦ ਨੇ ਸਵਾਮੀ ਜੀ ਨੂੰ ਅਭਿਆਨ ਦਾ ਪ੍ਰਤਿੱਗਿਆ ਪੱਤਰ ਭੇਟ ਕੀਤਾ ਅਤੇ ਅਭਿਆਨ ਦੇ ਉਦੇਸ਼ਾਂ, ਸੰਕਲਪਾਂ ਤੇ ਰਾਸ਼ਟਰ ਵਿਆਪੀ ਜਨ-ਜਾਗਰੂਕਤਾ ਦੇ ਯਤਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ । ਵਫ਼ਦ ਦੀ ਅਗਵਾਈ ਪਠਾਨਕੋਟ ਚੈਪਟਰ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਕਮਾਂਡੈਂਟ ਸਮਰਾਟ ਖੋਸਲਾ ਨੇ ਕੀਤੀ । ਉਨ੍ਹਾਂ ਦੇ ਨਾਲ ਚੈਪਟਰ ਦੇ ਜਨਰਲ ਸਕੱਤਰ ਬਲਰਾਮ ਵੀ ਹਾਜ਼ਰ ਰਹੇ। ਸਵਾਮੀ ਨਿਤਿਆਨੰਦ ਪੁਰੀ ਨੇ ਵਫ਼ਦ ਦਾ ਆਤਮਿਕ ਸਵਾਗਤ ਕੀਤਾ। ਇਸ ਮੌਕੇ ਸਮਰਾਟ ਖੋਸਲਾ ਨੇ ਸਵਾਮੀ ਜੀ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਠਾਕੁਰ ਪੂਰਨ ਸਿੰਘ, ਰੋਹਿਤ ਸ਼ਰਮਾ, ਨਿਰਮਲ ਸਿੰਘ ਨੰਗਲ ’ਚ ਨਵੇਂ ਯੂਰੀਆ ਪਲਾਂਟ ਦੀ ਮਨਜ਼ੂਰੀ ਪੰਜਾਬ ਦੇ ਖੇਤੀਬਾੜੀ ਤੇ ਉ... ਅਗਲੀ ਖ਼ਬਰ ਹੱਦਬੰਦੀ ਬਿੱਲ ਲੋਕਤੰਤਰ ਨੂੰ ਨਵੀਂ ਮਜ਼ਬੂਤੀ ਦੇਵੇਗਾ - ਐਡਵੋਕੇਟ ਤੁਸ਼ਾਰ ਮਿਨਹਾਸ
Ad Position 24