05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਹਾਈ ਸਕੂਲ ਮਲੂਕਪੁਰ ਨੂੰ ਮਿਲਿਆ ਗਰੀਨ ਸਕੂਲ ਐਵਾਰਡ

Ad Position 21
No active advertisement
ਅਜੀਤ ਡੈਸਕ 01-02-2026
ਬੱਲੂਆਣਾ, 31 ਜਨਵਰੀ (ਜਸਮੇਲ ਸਿੰਘ ਢਿੱਲੋਂ)-ਸੈਂਟਰ ਫੋਰ ਸਾਇੰਸ ਐਂਡ ਇਨਵਾਇਰਨਮੈਂਟ ਦਿੱਲੀ ਦੁਆਰਾ ਸਰਕਾਰੀ ਹਾਈ ਸਕੂਲ ਮਲੂਕਪੁਰ ਨੂੰ ਦੂਜੀ ਵਾਰ ਗਰੀਨ ਸਕੂਲ ਐਵਾਰਡ ਦਿੱਤਾ ਗਿਆ ਹੈ | ਇੰਡੀਆ ਹੈਬੀਟੇਟ ਸੈਂਟਰ ਦਿੱਲੀ ਵਿਖੇ 30 ਜਨਵਰੀ ਨੂੰ ਆਯੋਜਿਤ ਗਰੀਨ ਸਕੂਲ ਕਰਨੀਵਾਲ 'ਚ ਸਕੂਲ ਹੈੱਡ ਮਾਸਟਰ ਮਨਮੋਹਨ ਨੇ ਇਹ ਸਰਟੀਫਿਕੇਟ ਪ੍ਰਾਪਤ ਕੀਤਾ | ਸਕੂਲ ਨੇ ਇਹ ਪ੍ਰਾਪਤੀ ਦੂਜੀ ਵਾਰ ਪ੍ਰਾਪਤ ਕੀਤੀ ਹੈ | ਸਕੂਲ ਹੈੱਡਮਾਸਟਰ ਮਨਮੋਹਨ ਦੇ ਅਨੁਸਾਰ ਇਹ ਮਾਣ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰਾਪਤ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਰਾਸ਼ਟਰੀ ਪੱਧਰ ਦਾ 'ਗਰੀਨ ਸਕੂਲ ਐਵਾਰਡ' ਜਿੱਤਣ ਵਾਲਾ ਜ਼ਿਲ੍ਹੇ ਦਾ ਪਹਿਲਾ ਸਕੂਲ... ਅਗਲੀ ਖ਼ਬਰ ਟੁੱਟੀਆਂ ਨੰਬਰ ਪਲੇਟਾਂ ਤੇ ਬਿਨਾਂ ਨੰਬਰਾਂ ਵਾਲੇ ਵਾਹਨਾਂ 'ਤੇ ਹੋਵੇ ਸਖ਼ਤ ਪਾਬੰਦੀ
Ad Position 24
No active advertisement