19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰਾਧਾ ਅਸ਼ਟਮੀ ’ਤੇ ਧਾਰਮਿਕ ਸਮਾਗਮ ਕਰਵਾਏ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਰਾਧਾ ਅਸ਼ਟਮੀ ਦੇ ਮੌਕੇ ’ਤੇ ਸ਼ਹਿਰ ਦੇ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਮੂਰਤੀਆਂ ਨੂੰ ਸਜਾਇਆ ਗਿਆ, ਰੰਗ-ਬਰੰਗੀਆਂ ਲਾਈਟਾਂ ਨਾਲ ਦੀਪ ਜਗਾਏ ਗਏ ਅਤੇ ਦਸ਼ਨਾਮ ਜੂਨਾ ਅਖਾੜਾ (ਡੇਰਾ ਬਲਵੰਤ ਗਿਰੀ) ਮੰਦਰ ਵਿਚ ਮਹਿਲਾ ਸ਼ਰਧਾਲੂਆਂ ਵਲੋਂ ਭਜਨ-ਕੀਰਤਨ ਕਰਕੇ ਆਸ਼ੀਰਵਾਦ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 20-09-2026
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਰਾਧਾ ਅਸ਼ਟਮੀ ਦੇ ਮੌਕੇ ’ਤੇ ਸ਼ਹਿਰ ਦੇ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਮੂਰਤੀਆਂ ਨੂੰ ਸਜਾਇਆ ਗਿਆ, ਰੰਗ-ਬਰੰਗੀਆਂ ਲਾਈਟਾਂ ਨਾਲ ਦੀਪ ਜਗਾਏ ਗਏ ਅਤੇ ਦਸ਼ਨਾਮ ਜੂਨਾ ਅਖਾੜਾ (ਡੇਰਾ ਬਲਵੰਤ ਗਿਰੀ) ਮੰਦਰ ਵਿਚ ਮਹਿਲਾ ਸ਼ਰਧਾਲੂਆਂ ਵਲੋਂ ਭਜਨ-ਕੀਰਤਨ ਕਰਕੇ ਆਸ਼ੀਰਵਾਦ ਲਿਆ ਗਿਆ। ਡੇਰੇ ਦੇ ਗੱਦੀਨਸ਼ੀਨ ਮਹੰਤ ਸੁਰਿੰਦਰ ਗਿਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਅਖਾੜੇ ਦੇ ਮਹਾਂਮੰਡਲੇਸ਼ਵਰ ਮਹੰਤ ਦੀਪੇਂਦਰ ਗਿਰੀ, ਮਹੰਤ ਆਤਮਾ ਨੰਦ ਗਿਰੀ, ਸਮਾਜ ਸੇਵਕ ਤੇ ਭਾਜਪਾ ਨੇਤਾ ਅਸ਼ੋਕ ਜੈਰਥ, ਲੀਲਾਧਰ ਸ਼ਰਮਾ ਤੇ ਹੋਰ ਸ਼ਰਧਾਲੂਆਂ ਨੇ ਮਿਲ ਕੇ ਆਰਤੀ ਉਤਾਰੀ ਤੇ ਪ੍ਰਸਾਦ ਵੰਡਿਆ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਅਯੋਧਿਆ ’ਚ ਫ਼ਾਜ਼ਿਲਕਾ ਦੇ ਦੋ ਦਿਵਿਆਂਗ ਖ਼ੂਨਦਾਨੀਆਂ ਨੂੰ ਮਿਲਿਆ ‘ਰਾਸ਼ਟਰੀ ਸੇਵਾ ਰਤਨ’ ਸਨਮਾਨ
Ad Position 24