10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਰਮਿੰਦਰ ਸਿੰਘ ਗੁੰਬਰ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ

Ad Position 21
No active advertisement
ਅਜੀਤ ਡੈਸਕ 29-03-2026
ਜ਼ੀਰਾ, 28 ਮਾਰਚ(ਪ੍ਰਤਾਪ ਸਿੰਘ ਹੀਰਾ)-ਬਾਰ ਐਸੋਸੀਏਸ਼ਨ ਜ਼ੀਰਾ ਦੇ ਸੀਨੀਅਰ ਵਕੀਲ ਫਤਿਹਜੀਤ ਸਿੰਘ ਗੁੰਬਰ ਦੇ ਸਤਿਕਾਰਯੋਗ ਪਿਤਾ ਹਰਮਿੰਦਰ ਸਿੰਘ ਗੁੰਬਰ ਐਗਰੀਕਲਚਰ ਅਫਸਰ ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਇਆ | ਇਸ ਮੌਕੇ ਭਾਈ ਦਿਲਬਾਗ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਲੁਧਿਆਣਾ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਆਏ ਸ਼ੋਕ ਮਤੇ ਪੜੇ੍ਹ ਗਏ | ਇਸ ਦੌਰਾਨ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁਲਾਰਿਆਂ ਨੇ ਹਰਮਿੰਦਰ ਸਿੰਘ ਗੁੰਬਰ ਦੇ ਜੀਵਨ ਅਤੇ ਸਮਾਜਿਕ ਸੇਵਾਵਾਂ ਪ੍ਰਤੀ ਆਈਆਂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਸੰਗਤਾਂ ਵਿਚ ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ, ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਮਹਿੰਦਰਜੀਤ ਸਿੰਘ ਸਾਬਕਾ ਚੇਅਰਮੈਨ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਪ੍ਰੀਤਇੰਦਰ ਸਿੰਘ ਹੀਰੋ,ਇੰਦਰਜੀਤ ਸਿੰਘ ਬੁੱਟਰ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ, ਹਾਕਮ ਸਿੰਘ ਅਰੋੜਾ ਪ੍ਰਧਾਨ ਅਰੋੜ ਵੰਸ਼, ਹਰਵਿੰਦਰ ਸਿੰਘ ਕਰਵਲ ਪ੍ਰਧਾਨ ਬਾਰ ਐਸੋਸੀਏਸ਼ਨ, ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ ਜ਼ੀਰਾ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਹਰਗੁਰਬੀਰ ਸਿੰਘ ਗਿੱਲ, ਵਿਜੇ ਕੁਮਾਰ ਬਾਂਸਲ, ਸਤਿਨ ਬਾਂਸਲ , ਇੰਦਰਜੀਤ ਸਿੰਘ ਧੰਜੂ,ਨਵਦੀਪ ਸਿੰਘ ਕਰੀਰ,ਪਰਮਜੀਤ ਸਿੰਘ ਧੰਜੂ , ਬਲਵੰਤ ਸਿੰਘ ਧੰਜੂ, ਬੱਬਲਜੀਤ ਸਿੰਘ, ਵਿਜੇ ਕੁਮਾਰ ਬਾਂਸਲ, ਅਮਰੀਕ ਸਿੰਘ ਵਿਰਕ, ਸਤਨਾਮ ਸਿੰਘ ਸਾਰੇ ਐਡਵੋਕੇਟ, ਰੁਪਿੰਦਰ ਸਿੰਘ ਕੰਗ ਪੰਡੋਰੀ, ਡਾ. ਰਸ਼ਪਾਲ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸਰਬਜੀਤ ਸਿੰਘ ਢਿੱਲੋਂ ਐਂਡ ਸਨਜ,ਹਰੀਸ਼ ਜੈਨ ਗੋਗਾ ਚੇਅਰਮੈਨ ਵਿਕਾਸ ਬੈਂਕ, ਗੁਰਭਗਤ ਸਿੰਘ ਗਿੱਲ ਨੰਬਰਦਾਰ, ਕਮਲਦੀਸ਼ ਸਿੰਘ ਸੋਢੀ, ਪਨੀਤ ਅਗਰਵਾਲ ਅਮਰੀਕ ਸਿੰਘ ਅਹੂਜਾ ਯੋਗੇਸ਼ ਛਾਬੜਾ, ਸਤਪਾਲ ਨਰੂਲਾ, ਸੁਭਾਸ਼ ਛਾਬੜਾ, ਵਿਨੇ ਚੌਧਰੀ, ਜੀਤ ਚੌਧਰੀ, ਚਿੱਤਬੀਰ ਸਿੰਘ ਅਕਾਲੀ ਆਗੂ, ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਸਾਰਜ ਸਿੰਘ ਬੰਬ ਕਿਸਾਨ ਆਗੂ, ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ ਕੁਆਡੀਨੇਸ਼ਨ ਕਮੇਟੀ, ਫੁੱਲ ਰਾਜ ਸਿੰਘ ਨਗਰ ਕੌਂਸਲ ਮੋਹਾਲੀ, ਇਸ਼ਪਾਲ ਸਿੰਘ ਯੂਥ ਕਾਂਗਰਸ ਪ੍ਰਧਾਨ, ਪਰਮਿੰਦਰ ਸਿੰਘ ਲਾਡਾ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ, ਜਸਪਾਲ ਸਿੰਘ ਵਿਰਕ ਆਪ ਆਗੂ, ਹਰਜੀਤ ਸਿੰਘ ਵਧਵਾ, ਬਲਵੀਰ ਸਿੰਘ ਸਟੱਡੀ ਸਰਕਲ ,ਬਾਬਾ ਕਰਨੈਲ ਸਿੰਘ, ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ ਸੰਸਥਾ, ਜਸਵੰਤ ਸਿੰਘ ਨਾਮਦੇਵ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਟੌਲ ਬੇਟ ਦੇ ਨੌਜਵਾਨ ਦੀ ਆਬੂਧਾਬੀ ਵਿਚ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਔਰਤ ਸਮੇਤ ਚਾਰ ਜਾਣਿਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ <br/>
Ad Position 24