ਜਲਾਲਾਬਾਦ ਦੇ ਡਿਪਸ ਸਕੂਲ (ਆਈ ਜੇ ਸਕੂਲ) ਦੀ ਪ੍ਰਾਪਰਟੀ ਮਾਮਲੇ ਵਿਚ ਫ਼ਾਜ਼ਿਲਕਾ ਵਾਸੀ ਔਰਤ ਵਲੋਂ ਹਲਕਾ ਵਿਧਾਇਕ 'ਤੇ ਲਗਾਏ ਦੋਸ਼ਾਂ ਦਾ ਮਾਮਲਾ ਭਖਿਆ
ਅਜੀਤ ਡੈਸਕ
23-04-2026
ਕੀ ਕਹਿਣਾ ਹੈ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦਾ
ਉੱਧਰ ਜਦੋਂ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਤੁਸੀਂ ਇਸ਼ਾਨ ਮੱਕੜ ਵਲ਼ੋਂ ਦਿੱਤੇ ਬਿਆਨਾਂ ਅਤੇ ਉਸ ਵਲ਼ੋਂ ਦਿੱਤੇ ਜਾ ਰਹੇ ਦਸਤਾਵੇਜ਼ ਚੈੱਕ ਕਰਵਾਓ, ਸੱਚ ਤੁਹਾਡੇ ਸਾਹਮਣੇ ਹੋਵੇਗਾ¢ ਉਨ੍ਹਾਂ ਕਿਹਾ ਕਿ ਮੇਰੀ ਬਦਨਾਮੀ ਕਰਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ, ਉਹ ਇਸ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰਵਾਉਣਗੇ¢