ਵਾਰਡ 3 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਮ ਪ੍ਰਤਾਪ ਨੇ 'ਆਪ' ਉਮੀਦਵਾਰ ਸੁਨੀਲ ਮੈਣੀ ਨੂੰ ਦਿੱਤਾ ਸਮਰਥਨ
ਫ਼ਾਜ਼ਿਲਕਾ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 3 ਤੋਂ ਅਕਾਲੀ ਦਲ ਦੇ ਉਮੀਦਵਾਰ ਰਾਮ ਪ੍ਰਤਾਪ ਵਲੋਂ 'ਆਪ' ਉਮੀਦਵਾਰ ਸੁਨੀਲ ਮੈਣੀ ਦੇ ਹੱਕ ਵਿਚ ਬੈਠਣ ਉਪਰੰਤ ਉਨ੍ਹਾਂ ਨੂੰ ਹਾਰ ਪਹਿਨਾ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਨਾਲ ਹੋਰ ਆਗੂ | ਅਜੀਤ ਤਸਵੀਰ
<br/>
23-05-2026