19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਤਾ ਕੁਲਦੀਪ ਕੌਰ ਸੰਧੂ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 12-06-2026
ਮੁੱਦਕੀ, 11 ਜੂਨ (ਭਾਰਤ ਭੂਸ਼ਨ ਅਗਰਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਮਜੀਤ ਸਿੰਘ 'ਤੇ ਲਖਵਿੰਦਰ ਸਿੰਘ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ | ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਸੰਧੂ ਧਰਮ-ਪਤਨੀ ਕਰਨੈਲ ਸਿੰਘ ਸੰਧੂ ਭੰਬਾ ਖੇਤਾਂ ਵਾਲੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੇ ਦਿਹਾਂਤ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਗੁਰਤੇਜ ਸਿੰਘ ਗਗਨਾ ਬਰਾੜ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਰਿੰਦਰ ਸਿੰਘ ਬੱਬੂ ਯੂਥ ਅਕਾਲੀ ਆਗੂ, ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਜਥੇ. ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਸ਼ੋ੍ਰਮਣੀ ਕਮੇਟੀ, ਜਥੇ. ਸਤਪਾਲ ਸਿੰਘ ਤਲਵੰਡੀ ਮੈਂਬਰ ਸ਼ੋ੍ਰਮਣੀ ਕਮੇਟੀ, ਮਹਿੰਦਰ ਸਿੰਘ ਸਿੱਧੂ ਪ੍ਰਧਾਨ, ਡਾ.ਕੁਲਦੀਪ ਸਿੰਘ ਨਾਗੀ, ਸੁਰਜੀਤ ਸਿੰਘ ਬਰਾੜ ਕੈਨੇਡਾ, ਜਗਜੀਤ ਸਿੰਘ ਬਰਾੜ, ਅਮਰਜੀਤ ਸਿੰਘ ਖ਼ਾਲਸਾ ਮੰਡਵਾਲਾ, ਰਵਦੀਪ ਸਿੰਘ ਜੱਸਲ, ਸ਼ਰਨਜੀਤ ਸਿੰਘ ਬਰਾੜ ਕੈਨੇਡਾ, ਚਰਨਜੀਤ ਸਿੰਘ ਬਰਾੜ (ਗੋਰਾ), ਫ਼ਕੀਰ ਚੰਦ ਅਗਰਵਾਲ, ਰਾਮ ਕੁਮਾਰ ਆੜ੍ਹਤੀਆ, ਕੁਲਦੀਪ ਸਿੰਘ ਬਰਾੜ ਇਮੀਗਰੇਸ਼ਨ ਵਾਲੇ, ਪਵਿੱਤਰ ਸਿੰਘ ਭੈਲ, ਸੇਵਾ ਮੁਕਤ ਤਹਿਸੀਲਦਾਰ ਜੋਗਿੰਦਰ ਸਿੰਘ ਸੰਧੂ, ਜਸਵੰਤ ਸਿੰਘ ਸੰਧੂ, ਕੁਲਵੰਤ ਸਿੰਘ ਸੰਧੂ, ਸਾਹਿਬ ਸਿੰਘ ਬਰਾੜ, ਪ੍ਰਦੀਪ ਸਿੰਘ ਬਰਾੜ, ਪਾਲ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਘਾਲੀ ਐਮ.ਸੀ., ਪ੍ਰਦੀਪ ਕੁਮਾਰ ਪੱਪੂ ਕੈਨੇਡਾ, ਸਤੀਸ਼ ਅਗਰਵਾਲ, ਜਗਸੀਰ ਸਿੰਘ ਸੀ.ਓ., ਮਹਾਂਵੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ., ਅਰਵਿੰਦਰ ਸਿੰਘ ਬਰਾੜ ਐਮ.ਸੀ., ਨਿਮਰਤ ਸਿੰਘ ਭੁੱਚੋਕਾ, ਬਲਬੀਰ ਸਿੰਘ ਬੱਬਾ ਸੰਧੂ, ਜੱਗਾ ਸਰਪੰਚ, ਗੁਰਭਗਤ ਸਿੰਘ ਲਾਲੀ, ਮਨਤਾਰ ਸਿੰਘ ਰੱਖੜਾ ਐਮ.ਸੀ., ਗੁਰਜੰਟ ਸਿੰਘ ਕਾਲੀਏ ਵਾਲਾ, ਲੱਕੀ ਸ਼ਰਮਾ, ਰੌਸ਼ਨ ਲਾਲ ਮਨਚੰਦਾ ਸਾਬਕਾ ਐਮ.ਸੀ., ਵਰਿੰਦਰ ਸ਼ਰਮਾ, ਜਥੇ. ਪਰਮਜੀਤ ਸਿੰਘ ਸਰਾਂ ਮੁੱਦਕੀ, ਵਿੱਕੀ ਨਾਗਪਾਲ, ਗੁਰਪ੍ਰੀਤ ਸਿੰਘ ਥਾਣੇਦਾਰ, ਜੰਗੀਰ ਸਿੰਘ ਸੇਖੋਂ, ਮਹਾਂਵੀਰ ਸਿੰਘ ਭੁੱਚੋਕਾ, ਬੋਹੜ ਸਿੰਘ ਭੈਲ, ਵੀਰ ਸਿੰਘ ਲੋਹਾਮ, ਜੋਗਿੰਦਰ ਸਿੰਘ ਡੇਅਰੀ ਵਾਲਾ, ਦਵਿੰਦਰ ਕੁਮਾਰ ਪਿੰਕਾ ਸਾਬਕਾ ਐਮ.ਸੀ. ਮੁੱਦਕੀ, ਡਾ: ਸੁਤਵੀਰ ਸਿੰਘ ਮਿਰਜ਼ੇ ਕੇ, ਅਮਰੀਕ ਸਿੰਘ ਬਿੱਟੂ ਬੇਦੀ, ਸ਼ਿਵੀ ਅਗਰਵਾਲ, ਜਗਸੀਰ ਸਿੰਘ ਸੀ.ਓ., ਦਵਿੰਦਰ ਕੁਮਾਰ ਪਿੰਕਾ ਐਮ.ਸੀ., ਜਗਦੀਪ ਸਿੰਘ ਭੋਲੂਵਾਲਾ, ਮਹਿੰਦਰ ਸਿੰਘ ਭੁੱਚੋ ਕਾ ਸਾਬਕਾ ਐਮ.ਸੀ., ਮੁਖ਼ਤਿਆਰ ਸਿੰਘ ਭਾਣੇ ਵਾਲਾ, ਸੁਰਿੰਦਰ ਚਾਵਲਾ ਪੈਟਰੋਲ ਪੰਪ ਵਾਲੇ, ਜਤਿੰਦਰ ਘਾਲੀ ਐਮ.ਸੀ., ਕੁਲਦੀਪ ਸਿੰਘ ਬਰਾੜ, ਸਵਰਨ ਸਿੰਘ ਰੋਸਾ, ਸ਼ੀਤਲ ਅਗਰਵਾਲ, ਗੁਰਜੰਟ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਚੈਨਾ ਰੋਸਾ, ਅਮਰਜੀਤ ਸਿੰਘ ਖ਼ਾਲਸਾ, ਮਾਸਟਰ ਵਿਰਸਾ ਸਿੰਘ, ਪਿ੍ੰਸ ਗਰਗ, ਲੱਕੀ ਮਨਚੰਦਾ, ਅਮਰੀਕ ਸਿੰਘ ਸਰਾਂ, ਗੁਰਜੰਟ ਸਿੰਘ ਬਾਸੀ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਦਰਸ਼ਨ ਸਿੰਘ ਗਰੇਵਾਲ, ਸੁਖਬੀਰ ਸਿੰਘ ਭਾਣੇ ਵਾਲਾ, ਹਰਬੰਸ ਸਿੰਘ ਜੈਦ, ਸਤਨਾਮ ਸਿੰਘ ਬਾਸੀ, ਦਲੇਰ ਸਿੰਘ ਭੈਲ, ਜਸਵਿੰਦਰ ਸਿੰਘ ਬੱਬੂ ਭੈਲ, ਨਿਰਮਜੀਤ ਸਿੰਘ ਰੋਜ਼ੀ, ਜਸਵੰਤ ਸਿੰਘ ਥਿੰਦ, ਸੁਖਬੀਰ ਸਿੰਘ ਸੁੱਖਾ ਬਰਾੜ, ਜੋਗਿੰਦਰ ਸਿੰਘ ਸੰਧੂ ਛਿੰਦਾ, ਰਵਿੰਦਰ ਕੁਮਾਰ ਗਰਗ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਬਲਦੇਵ ਸਿੰਘ ਚੰਦੜ, ਸੁਖਚੈਨ ਸਿੰਘ ਖੋਸਾ, ਚਰਨਜੀਤ ਸਿੰਘ ਸਾਮਾਂ, ਗੁਰਲਾਲ ਸਿੰਘ ਖੋਸਾ, ਜਸਵਰਨ ਸਿੰਘ ਔਲਖ, ਰੰਮੀ ਗਿੱਲ, ਨਿਮਰਤ ਸਿੰਘ ਭੁੱਚੋ ਕਲਾਂ, ਸੁਖਦੇਵ ਸਿੰਘ ਕਲਸੀ ਆਰੇ ਵਾਲੇ, ਦਰਸ਼ਨ ਸਿੰਘ ਫ਼ੌਜੀ, ਸੱਤੀ ਮਨਚੰਦਾ, ਪਿ੍ੰਸ ਗਰਗ, ਤਰਸੇਮ ਗਰਗ, ਸਰਬਜੀਤ ਸਿੰਘ ਬੱਬਲੀ, ਮਹਿੰਦਰ ਸਿੰਘ ਵਿਜੀਲੈਂਸ ਵਾਲੇ, ਹੈਪੀ ਗਰਗ ਆਦਿ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਮਾਤਾ ਕੁਲਦੀਪ ਕੌਰ ਨਿਮਿਤ ਰਖਾਏ ਗਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਮਿਤੀ 16 ਜੂਨ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਪਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਮਾਲਵਾ ਹੀਰ ਕੇ ਦੇ ਆਗੂਆਂ ਦੀ ਮੀਟਿੰਗ 'ਚ ਜ਼ਿਲ੍ਹੇ ਪੱਧਰੀ ਢਾਂਚੇ ਦਾ ਗਠਨ ਅਗਲੀ ਖ਼ਬਰ ਕਰੋ ਯੋਗ ਰਹੋ ਨਿਰੋਗ ਤਹਿਤ ਲੱਗੇ ਪੰਜ ਦਿਨਾ ਕੈਂਪ ਦੀ ਹੋਈ ਸਮਾਪਤੀ
Ad Position 24