ਮੁਲਾਜ਼ਮਾਂ ਦੇ ਹੱਕਾਂ 'ਤੇ ਯੂਨੀਵਰਸਿਟੀ ਦੇ ਵੱਡੇ ਹਿੱਤਾਂ ਲਈ ਇਕੱਠੇ ਸੰਘਰਸ਼ ਦਾ ਐਲਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਤਿੰਨੇ ਐਸੋਸੀਏਸ਼ਨਾਂ ਵਲੋਂ ਇਕ ਮੰਚ 'ਤੇ ਇਕੱਠੇ ਹੋਣ ਦਾ ਫ਼ੈਸਲਾ
ਮੀਟਿੰਗ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਤਿੰਨਾਂ ਐਸੋਸੀਏਸ਼ਨਾਂ ਦੇ ਪ੍ਰਧਾਨ | ਤਸਵੀਰ : ਹਰਜੀਤ ਸਿੰਘ
<br/>
02-01-2026