ਆਵਾਜਾਈ ਜਾਮ ਤੋਂ ਰੋਕਣ ਲਈ ਆਟੋ ਰਿਕਸ਼ਾ ਤੇ ਈ-ਰਿਕਸ਼ਾ ਯੂਨੀਅਨ ਨਾਲ ਮੀਟਿੰਗ-ਏ. ਡੀ. ਸੀ.ਪੀ. <br/>
ਅਜੀਤ ਡੈਸਕ
07-01-2026
ਇਸ ਤੋਂ ਇਲਾਵਾ ਆਪਣੇ ਆਟੋ/ਈ-ਰਿਕਸ਼ਾ ਨੂੰ ਟਰੈਫਿਕ ਪੁਲਿਸ ਲਾਈਨ ਤੋਂ ਨੰਬਰ ਲਗਵਾਉਣ ਦੇ ਜ਼ਿੰਮੇਵਾਰ ਹੋਣਗੇ ਅਤੇ ਜੇਕਰ ਕੋਈ ਅਜਿਹਾ ਨਹੀਂ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਮੂਹ ਯੂਨੀਅਨਾਂ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਟਰੈਫਿਕ ਪੁਲਿਸ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣਗੇ |